Wednesday, 22 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਚੋਣ ਪ੍ਰਚਾਰ ਵਿੱਚ ਬਹੁਤ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਮੀਡੀਆਂ ਪੂਰੀ ਤਰ੍ਹਾਂ ਅਣਗੋਲਿਆ ਕਰਦਾ ਜਾ ਰਿਹਾ ਹੈ। ਈ ਮੇਲ
chon-daftar.jpgਵਾਪਰ ਰਹੀ ਇਸ ਗੁੰਡਾਂ ਗਰਦੀ ਵੱਲ ਵੀ ਧਿਆਨ ਦਿਓਪੰਜਾਬ ਵਿੱਚ ਚਲ ਰਹੇ ਚੋਣ ਪ੍ਰਚਾਰ ਵਿੱਚ ਬਹੁਤ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਮੀਡੀਆਂ ਪੂਰੀ ਤਰ੍ਹਾਂ ਅਣਗੋਲਿਆ ਕਰਦਾ ਜਾ ਰਿਹਾ ਹੈ। 1. ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ ਆਪਣੀ ਸਾਧਨਾਂ ਦੀ ਸਮਰਥਾ ੳਨੁਸਾਰ ਤਿੰਨ ਉਮੀਦਵਾਰ ਨਿਰੋਲ “ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਾਕਰ-ਏ-ਖ਼ਾਲਸਤਾ” ਪੰਜਾਬ ਵਿਧਾਨ ਸਭਾ ਵਿੱਚ ਬਣਾਉਣ ਲਈ ਮੈਦਾਨੇ ਜੰਗ ਵਿੱਚ ਸ੍ਰੀ ਅਨੰਦਪੁਰ ਸਾਹਿਬ, ਧਰਮਕੋਟ ਅਤੇ ਕੋਟਕਪੂਰਾ ਤੋਂ ਕ੍ਰਮਵਾਰ ਕੈਪਟਨ ਜਗਤਾਰ ਸਿੰਘ, ਡਾ. ਸੁਰਜੀਤ ਸਿੰਘ ਅਤੇ ਕੌਰ ਸਿੰਘ ਨਿਤਰੇ ਹੋਏ ਹਨ।‘ਪੇਡ ਨਿਉਜ਼’ ਦਾ ਲਾਲਚੀ ਬਣ ਚੁਕਿਆ ਮੀਡੀਆ ਇਨ੍ਹਾਂ ਦੇ ਨਾਮ ਤਕ ਲਿਖਣ ਤੋਂ ਗੁਰੇਜ਼ ਕਰ ਰਿਹਾ ਹੈ।ਭਾਰਤੀ ਮਾਨਸੀਕਤਾ ਵਿੱਚ ਦੁਸ਼ਮਣ ਬਣਾ ਦਿੱਤੀਆਂ ਗਈਆਂ ਕੁਝ ਸਿੱਖ ਤਾਕਤਾਂ ਵੀ ਲੋਕਤੰਤਰੀ ਖ਼ਾਲਸਤਾਨੀਆਂ ਦਾ ਖੁਦ ਵਿਰੋਧ ਵੀ ਕਰਦੀਆਂ ਚਲੀਆਂ ਆ ਰਹੀਆਂ ਹਨ। ਇਨ੍ਹਾਂ ਸਿੱਖਾਂ ਦਾ ਵਿਰੋਧ ਦੁਜੇ ਧਰਮਾਂ ਅਤੇ ਵਰਗਾਂ ਨਾਲੋਨ ਕਿਤੇ ਜਿਆਦਾ ਤਿੱਖਾ ਅਤੇ ਮਾਡ਼ਾ ਹੁੰਦਾ ਹੈ।
2. ਲੋਕਾਂ ਨੂੰ ਇਸ ਕਦਰ ਧਮਕਾਇਆ ਅਤੇ ਡਰਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੀਆਂ ਪ੍ਰਚਾਰ ਗਡੀਆਂ ਤੋਂ ਸਪੀਕਰ ਕਿਰਾਏ ਤੇ ਦੇਣ ਵਾਲਿਆਂ ਤੋਂ ਕੇਸ ਬਣਾ ਦੇਣ ਦੇ ਡਰ ਦੇ ਕੇ ਸਪੀਕਰ ਵੀ ਲੁਹਾ ਲਏ ਗਏ ਹਨ। ਜਦ ਕਿ ਚੋਣ ਕਮੀਸਨ ਅਤੇ ਚੋਣ ਪ੍ਰਬੰਧਕਾਂ ਵਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ । ਉਹ ਸਾਡੇ ਪਰਚਾਰ ਅਤੇ ਲਿਟਰੇਚਰ ਨੂੰ ਜਾਇਜ਼ ਮੰਨਦੇ ਹਨ। ਇਹ ਸਭ ਕਾਰਵਾਈ ਭਾਜਪਾਈਆਂ, ਅਕਾਲੀਆਂ, ਕਾਗਰਸੀਆਂ ਵਲੋਂ “ਸਿੱਖ ਸਮਾਜ ਦੇ ਹੀ ਖਰੀਦੇ ਹੋਏ” ਗੁਲਾਮ ਬੰਦਿਆਂ ਪਾਸੋਂ ਕਰਵਾਈਆਂ ਜਾ ਰਹੀਆਂ ਹਨ।
3. ਪ੍ਰਸਾਸ਼ਨ ਅਤੇ ਸਿਸਟਮ ਦੀ ਇਸ ਧੱਕੇ ਸ਼ਾਹੀ ਅਤੇ ਗੈਰ ਵਿਧਾਨਿਕਤਾ ਨੂੰ ਗੁੰਡਾਗਰਦੀ ਵਾਂਗ ਵਾਪਰਦੇ ਇਸ ਗੈਰ ਕਾਨੂੰਨੀ ਅਮਲ ਨੂੰ , ਮੀਡੀਏ ਦੇ ਮਿਲਦੇ ਸਾਥ ਕਰਕੇ; ਡਰੇ ਹਏ ਲੋਕ ਚੁੱਪ ਕਰ ਜਾਂਦੇ ਹਨ।
 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media