|
ਮੀਤੇ ਨੂੰ ਨਾਭਾ ਜੇਲ ਵਿੱਚੋ ਲਿਆ ਕਿ ਕੁਝ ਨਹੀ ਪ੍ਰਪਾਤ ਕਰ ਸਕੀ ਪੁਲਿਸ |
|
|
ਜਗਰਾਉ;4ਫਰਵਰੀ(ਤੇਜਿੰਦਰ ਸਿੰਘ ਚੱਢਾ)ਪਿੰਡ ਬਾਰਦਕੇ ਦੇ ਵਾਸੀ ਸ ਮਨਜੀਤ ਸਿੰਘ ਮੀਤਾ ਨੂੰ ਨਾਭਾ ਜੇਲ ਵਿੱਚੋ ਪ੍ਰੋਡੈਕਸਨ ਵਰੰਟ ਤੇ ਲਿਆ ਕਿ ਅਦਾਲਤ ਵਿੱਚ ਮਾਨਯੋਗ ਜੱਜ ਮਨਦੀਪ ਕੋਰ ਬੇਦੀ ਦੇ ਸਾਹਮਣੇ ਪੇਸ ਕੀਤਾ ਪੁਲਿਸ ਨੂੰ ਹੋਰ ਰਿਮਾਡ ਨਹੀ ਮਿਲ ਸਕਿਆ ਅਤੇ ਜੱਜ ਮਨਦੀਪ ਕੋਰ ਬੇਦੀ ਨੇ ਮੀਤੇ ਨੂੰ ਵਾਪਸ ਨਾਭੇ ਜੇਲ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ ਅਤੇ 18 ਫਰਵਰੀ ਨੂੰ ਦੁਬਾਰਾ ਫਿਰ ਪੇਸ ਕਰਨ ਦਾ ਹੁਕਮ ਦਿੱਤਾ ਮਿਲੀ ਜਾਣਕਾਰੀ ਅੁਨਸਾਰ 1ਤੰਨ ਦਿਨ ਪਹਿਲਾ ਪੁਲਿਸ ਮੀਤੇ ਨੂੰ ਨਾਭਾ ਜੇਲ ਵਿੱਚੋ ਪ੍ਰੋਡੈਕਸਨ ਵਾਰੰਟ ਤੇ ਲੈ ਕੇ ਆਈ ਸੀ ਕਿਉਕੇ ਪੁਲਿਸ ਦਾ ਕਹਿਣਾ ਸੀ ਕਿ ਕਹਿਚਰੀ ਦੇ ਬਾਹਰ ਹੋਏ ਗੈਗ ਵਾਰ ਕਤਲ ਵਿੱਚ ਉਸ ਤੋ ਪੁੱਛਗਿੱਛ ਕਰਨੀ ਹੈ ਪਰ ਪੁਲਿਸ ਸੂਤਰਾ ਦਾ ਕਹਿਣਾ ਹੈ ਕਿ ਮੀਤਾ 24 ਜਨਵਰੀ ਨੂੰ ਏਅਰਫੋਰਸ ਸਟੇਸਨ ਹਲਵਾਰਾ ਦੇ ਬਾਹਰ ਮਿਲੇ ਵਿਸਫੋਟਕ ਸਮਾਨ ਬਾਰੇ ਪੁੱਛਗਿੱਛ ਕਰਨੀ ਸੀ ਪਰ ਮੀਤੇ ਤੋ ਪੁਲਿਸ ਤਿੰਨ ਦਿਨ ਪੁੱਛਗਿੱਛ ਕਰਦੀ ਰਹੀ ਪਰ ਵਿਸਫੋਟਕ ਸਮਾਨ ਬਾਰੇ ਕੋe ਿਜਾਣਕਾਰੀ ਨਹੀ ਮਿਲੀ ਪੁਲਿਸ ਜਿਲਾ ਦਿਹਾਤੀ ਦੇ ਐਸ ਐਸ ਪੀ ਹਰਿੰਦਰ ਸਿੰਘ ਚਾਹਲ ਨੇ ਮੰਨਿਆ ਹੈ ਕਿ ਮੀਤੇ ਤੋ ਹਲਵਾਰੇ ਵਿਸਫੋਟਕ ਸਮਾਨ ਬਾਰੇ ਪੁੱਛਗਿੱਛ ਲਈ ਲਿਆਦਾ ਸ ਿਪਰ ਉਸ ਕੋਲੋ ਕੋਈ ਜਾਣਕਾਰੀ ਹਨੀ ਮਿਲੀ ਇਥੇ ਵਰਨਣ ਯੋਗ ਹੈ ਕਿ ਮੀਤਾ ਪੁਲਿਸ ਨੇ 2008 ਵਿੱਚ 24 ਕਿਲੋ ਵਿਸਫੋਟਕ ਸਮਗਰੀ ਨਾਲ ਗ੍ਰਿਫਤਾਰ ਕੀਤਾ ਸੀ
|