Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
ਗੁਰਦੁਆਰਾ ਮਾਤਾ ਸਹਿਬ ਕੌਰ(ਜਰਖੜ ਲੁਧਿਆਣਾ)ਦੇ ਦਰਬਾਰ ਸਹਿਬ ਦਾ ਨੀਹ ਪੱਥਰ ਰੱਖਿਆ ਈ ਮੇਲ


ਗੁਰਦੁਆਰਾ ਮਾਤਾ ਸਹਿਬ ਕੌਰ(ਜਰਖੜ ਲੁਧਿਆਣਾ)ਦੇ ਦਰਬਾਰ ਸਹਿਬ ਦਾ ਨੀਹ

ਰੱਖਿਆd127780400.jpg
ਮਾਨਤੋਵਾ(ਇਟਲੀ)2 ਫਰਵਰੀ(ਗੁਰਪ੍ਰੀਤ ਸਿੰਘ ਖਹਿਰਾ)ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਗੁਰਦੁਆਰਾ ਮਾਤਾ ਸਹਿਬ ਕੌਰ(ਮੰਜੀ ਸਹਿਬ)ਜਰਖੜ ਲੁਧਿਆਣਾ ਦੇ ਪੰਜਿਲਾ ਦਰਬਾਰ ਸਾਹਿਬ ਦਾ ਨੀਹ ਪੱਥਰ ਸਾਧ ਸੰਗਤਾ ਦੀ ਹਾਜਰੀ ਵਿੱਚ ਰੱਖਿਆ ਗਿਆ।ਇਸ ਦਿਨ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪਾਏ ਗਏ,ਉਪਰੰਤ ਮੀਰੀ-ਪੀਰੀ ਜੱਥਾ ਜਗਾਦਰੀ ਵਾਲਿਆ ਵੱਲੋ ਰਸ-ਭਿੰਨਾ ਕੀਰਤਨ ਦੁਆਰਾ ਸੰਗਤਾ ਨੂੰ ਗੁਰੂ ਦੀ ਬਾਣੀ ਨਾਲ ਨਿਹਾਲ ਕੀਤਾ ਗਿਆ।ਇਸ ਪੰਜ ਮੰਜ਼ਿਲਾ ਦਰਬਾਰ ਸਹਿਬ ਦੀ ਇਮਾਰਤ ਦੇ ਨਾਲ ਹੀ 81 ਫੁੱਟ ਉਚੇ ਗੁੰਬਦ ਦੀ ਉਸਾਰੀ ਕੀਤੀ ਜਾਵੇਗੀ।ਇਸ ਮੌਕੇ ਹੋਰਨਾ ਤੋ ਇਲਾਵਾ ਬਾਈ ਸੁਰਜੀਤ ਸਿੰਘ ਸਾਹਨੇਵਾਲ,ਬਾਈ ਰਣਜੀਤ ਸਿੰਘ,ਹਰਪਾਲ ਸਿੰਘ ਲਹਿਲ,ਸ੍ਰ ਹਰਨੇਕ ਸਿੰਘ ਝਨੇਰ,ਮਾਸਟਰ ਸਿੰਗਾਰਾ ਸਿੰਘ ਜਰਖੜ,ਸ੍ਰ ਸੁਰਜੀਤ ਸਿੰਘ ਲਤਾਲਾ,ਬਾਈ ਮੇਵਾ ਸਿੰਘ ਮਹਿਦੂਦਾ,ਸ੍ਰ ਸਰੂਪ ਸਿੰਘ ਜਰਖੜ,ਸੇਰ ਸਿੰਘ ਇਯਾਲੀ,ਸ੍ਰ ਭਾਗ ਸਿੰਘ ਨੰਦਪੁਰ,ਸ੍ਰ ਬਲਵੰਤ ਸਿੰਘ ਸਰਪੰਚ ਖਾਨਪੁਰ,ਸ੍ਰ ਪਰਮਿੰਦਰ ਸਿੰਘ ਸਰਪੰਚ ਰੰਗੀਆ,ਸ੍ਰ ਹੁਸਿਆਰ ਸਿੰਘ ਸਰਪੰਚ ਡੰਗੋਰੇ,ਸ੍ਰ ਹਰਬੰਸ ਸਿੰਘ ਸਾਬਕਾ ਸਰਪੰਚ,ਸ੍ਰ ਪ੍ਰੇਮ ਸਿੰਘ ਸਰਪੰਚ ਹਰਨਾਮਪੁਰਾ,ਸ੍ਰ ਜਸਵੰਤ ਸਿੰਘ ਮਾਰਕਿਟ ਕਮੇਟੀ ਮੈਬਰ,ਪਰਮਜੀਤ ਸਿੰਘ ਸਰਪੰਚ,ਪਰਮਜੀਤ ਸਿੰਘ ਨੀਟੂ,ਦਪਿੰਦਰ ਸਿੰਘ ਡਿੰਪੀ ਸਰਪੰਚ ਜਰਖੜ,ਡਾ ਜਗਜੀਤ ਸਿੰਘ,ਸ੍ਰ ਤੇਜਵੰਤ ਸਿੰਘ,ਸ੍ਰ ਇਕਬਾਲ ਸਿੰਘ ਸਿੱਧੂ,ਸ੍ਰ ਟਹਿਲ ਸਿੰਘ ਜਰਖੜ,ਸ੍ਰ ਕਮਿੱਕਰ ਸਿੰਘ ਜਰਖੜ,ਸ੍ਰ ਸੁਰਜੀਤ ਸਿੰਘ ,ਸ੍ਰ ਮਨਜੀਤ ਸਿੰਘ,ਸ੍ਰ ਸੁਰਿੰਦਰ ਸਿੰਘ ਖੰਨਾ,ਸ੍ਰ ਪ੍ਰੀਤਮ ਸਿੰਘ ਖਹਿਰਾ,ਸ੍ਰ ਸੁਰਜੀਤ ਸਿੰਘ ਨਾਗਰਾ,ਸ੍ਰ ਇਕਬਾਲ ਸਿੰਘ ਭੱਠਲ,ਸ੍ਰ ਅਵਤਾਰ ਸਿੰਘ ਮਿਲਕ ਪਲਾਂਟ ਵਾਲੇ,ਸਰਬਜੀਤ ਸਿੰਗ ਸਰਬੀ ਕੋਟ ਗੰਗੂ ਰਾਏ,ਸ੍ਰ ਸੁਰਜੀਤ ਸਿੰਘ ਮੋਹੀ,ਸ੍ਰ ਪ੍ਰੀਤਮ ਸਿੰਘ ਸਾਹਨੇਵਾਲ,ਸ੍ਰ ਪਾਲ ਸਿੰਘ,ਸ੍ਰ ਧਰਮ ਸਿੰਘ ਨੰਦਪੁਰ,ਸ੍ਰ ਪ੍ਰੀਤਮ ਸਿੰਘ ਸਿਕੰਦਰਪੁਰਾ,ਅਮਰੀਕ ਸਿੰਘ ਲਾਟੋ ਆਦਿ ਹਾਜਰ ਸਨ।

 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media