Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਇਰਾਕ ਤੇ ਹੋਏ ਹਮਲੇ ਲਈ ਬੁਸ਼ ਨਾਲ ਕੌਈ ਸੰਧੀ ਨਹੀ ਕੀਤੀ – ਟੌਨੀ ਬਲੇਅਰ ਈ ਮੇਲ

ਲੰਦਨ :੨੯ ਜਨਵਰੀ (ਏਜੰਸੀ ਰਾਹੀ) – ਨੂੰ ਇਰਾਕ ਤੇ ਹੋਏ ਹਮਲੇ ਲਈ ਟੋਨੀ ਬਲੇਅਰ ਨੇ ਆਪਣਾ ਪੱਖ ਪੇਸ਼ ਕੀਤਾ ਹੈ ਕਿ aਨਾਂ ਨੇ tony_b.jpgਅਮਰੀਕੀ ਰਾਸ਼ਟਰਪਤੀ ਨਾਲ ਕੌਈ ਸੰਧੀ ਨਹੀ ਕੀਤੀ। ਇਰਾਕੀ ਹਮਲੇ ਦਾ ਖੰਡਣ ਬਲੇਅਰ ਨੇ ੨੦੦੨ ਚ ਬੁਸ਼ ਦੇ ਨਿਵਾਸ ਸਥਾਨ ਤੇ ਹੌਈ ਇਕ ਪ੍ਰਈਵੇਟ ਮੀਟਿੰਗ ਚ ਕੀਤਾ ਸੀ।
                                 ਇਰਾਕ ਯੁੱਧ ਦੀ ਜਾਂਚ ਕਰ ਰਹੀ ਸੀਮਿਤੀ ਦੇ ਸਾਹਮਣੇ ਗਵਾਹੀ ਦਿੰਦੇ ਹੋਏ ਬਲੇਅਰ ਨੇ ਕਿਹਾ ਕਿ ਜਦ ਅਮਰੀਕਾ ਤੇ  ੧੧ ਸੰਤਬਰ ੨੦੦੧ ਚ ਹਮਲਾ ਹੋਇਆਂ ਸੀ ਤਾਂ ਸੁਦਾਮ ਦੀ ਤਰਫੋਂ ਖਤਰੇ ਪ੍ਰਤੀ ਬ੍ਰਿਟਿਸ਼  ਦੇ ਰੁਖ ਚ ਬਹੁਤ ਬਦਲਾਅ ਆਇਆ। ਪਹਿਲਾਂ ਸਾਡੀ ਨੀਤੀ ਕੰਟਰੋਲ ਕਰਨ ਦੀ ਪਰ ਹਮਲੇ ਦੇ ਬਾਦ ਖ਼ਤਰਾ ਵੱਧ ਗਿਆਂ।
          

ਜਦ ਬਲੇਅਰ ਨੂੰ ਇਹ ਸਵਾਲ ਕੀਤਾ ਗਿਆਂ ਕੀ ਇਰਾਕ ਦੇ ਰਾਂਸ਼ਟਰਪਤੀ ੪੫ ਮਿੰਟਾਂ ਦੇ ਅੰਦਰ ਅੰਦਰ ਹਮਲੇ ਕਰ ਸਕਦੇ ਹਨ।ਇਸ ਤੇ ਟੌਨੀ ਨੇ ਕਿਹਾ ਕਿ ਚੰਗਾਂ ਹੁੰਦਾ ਜੇ ਮੀਡੀਆਂ ਇਸ ਹੇਡ ਲਾਈਨ ਨੂੰ ਸੋਚ ਕੇ ਤੇ ਸਹੀ ਕਰਕੇ ਲਿਖਦਾ।
               ਜਾਂਚ ਸੀਮਿਤੀ ਦੇ ਪ੍ਰਮੁੱਖ ਨੇ ਸਵਾਲ ਜਵਾਬ ਦਾ ਸਿਲਸਿਲਾ ਸ਼ਾਰੂ ਕਰਦੇ ਹੋਏ ਕਿਹਾਂ ਕਿ ਇਹ ਜਾਂਚ ਕੌਈ ਮੁੱਕਦਮਾ ਨਹੀ ਹੈ ਪਰ ਜਿਨਾਂ ਬੇਕਸੂਰ ਲੌਕਾਂ ਨੇ ਇਰਾਕ ਹਮਲੇ ਚ ਆਪਣੀ ਜਾਨ ਗੁਵਾਈ ਹੈ , aਨਾਂ ਨੇ ਇਸਦਾ ਜਵਾਬ ਜਾਨਣ ਚਾਹੁੰਦੇ ਹਨ। ਉਹ ਜਵਾਬ ਚਾਹੁੰਦੇ ਹਨ ਕਿ ਬ੍ਰਿਟਿਸ਼ ਇਰਾਕ ਤੇ ਫੋਜੀ ਕਾਰਵਾਈ ਕਰਨ ਲਈ ਪ੍ਰਤੀਬੰਧ ਕਿਉ ਸੀ।
          ਬਲੇਅਰ ਸਵਾਲ ਦੇ ਜਵਾਬ ਦਿੰਦੇ ਸਮੇਂ ਬੁਖਾਲਟ ਤੇ ਪ੍ਰਸ਼ਾਨ ਨਜ਼ਰ  ਆਏ।

 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media