Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
ਪਾਕਿਸਤਾਨ ਚ ਮੁੰਬਾਈ ਵਰਗੇ ਸੈਕੜਾ ਹਮਲੇ ਹੋਏ – ਗਲਾਨੀ ਈ ਮੇਲ

 ਇppmਸਲਮਾਬਾਦ : ੨੮ ਜਨਵਰੀ (ਏਜੰਸੀ ਰਾਹੀ) –ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸਫ ਗਲਾਨੀ ਨੇ ਅਜ ਇਕ ਟੀ:ਵੀ: ਇੰਟਰਵਿਊ ਚ ਕਿਹਾਂ ਹੈ ਕਿ ਭਾਰਤ ਅਤੇ ਪਕਿਸਤਾਨ ਹੁਨ ਹੋਰ ਯੁੱਧ ਨਹੀ ਝੱਲ ਸਕਦੇ ।ਉਨਾ ਕਿਹਾਂ ਕਿ ਭਾਰਤ ਤੇ ਪਕਿਸਤਾਨ ਨੂੰ ਸਾਰੇ ਵਾਦ ਵਿਵਾਦ ਗਲਬਾਤ  ਰਾਹੀ ਸੁਲਝਾਉਣ ਚਹੀਦੇ ਹਨ।ਪਾਕਿਸਤਾਨ ਅੱਤਵਾਦ ਖਿਲਾਫ ਸੰਘਰਸ਼ ਕਰ ਰਹੇ ਹੈ ਅਤੇ ਉਸਦਾ ਜੂਮ ਕਸ਼ਮੀਰ ਹੋ ਰਹੀਆਂ ਅੱਤਵਾਦੀ ਘਟਨਾਵਾਂ ਨਾਲ ਕੋਈ ਲੈਣਾ ਦੈਣਾ ਨਹੀ ਹੈ।
                       

ਗਲਾਨੀ ਨੇ ਕਿਹਾ ਕਿ ਪਾਕਿਸਤਾਨ ਖੁਦ ਅੱਤਵਾਦ ਦਾ ਸ਼ਿਕਾਰ ਹੈ ਅਸੀ ਖੁਦ ਮੁੰਬਾਈ ਵਰਗੇ ਇਕ ਦੋ ਨਹੀ ਬਾਲਕਿ ਸੈਕੜਾਂ ਹਮਲੇ ਝੱਲੇ ਹਨ।ਇਕ ਪ੍ਰਸ਼ਨ ਦੇ ਉਤਰ ਚ ਗਲਾਨੀ ਨੇ ਕਿਹਾ ਕਿ ਮੁਹਮਦ  ਹਾਫਿਜ ਸਾਇਦ ਤੇ ਮੁੰਬਾਈ ਹਮਲਿਆਂ ਦੇ ਵਾਰੇ ਪਾਕਿਸਤਾਨ ਨੂੰ ਭਾਰਤ ਤੋਂ ਹੋਰ ਜਾਣਕਾਰੀ ਚਾਹੀਦੀ ਹੈ।
                 ਇਕ ਹੋਰ ਸਵਾਲ ਦੇ ਜਵਾਬ ਚ ਗਲਾਨੀ ਨੇ ਕਿਹਾ ਕਿ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਚ ਪਾਕਿਸਤਾਨ ਟੀਮ ਨੂੰ ਭੇਜਣ ਦਾ ਅਜੇ ਕੋਈ ਫੇਸਲਾ ਨਹੀ ਹੋਇਆਂ।
                      ਲੰਦਨ ਤੋਂ ਪ੍ਰੈੱਸ ਦੀ ਇਕ ਰਿਪੋਰਟ ਅਨੁਸਾਰ ਲੰਦਨ ਸੰਮਲਣ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੇਸ਼ੀ  ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ: ਅੇਮ:ਕ੍ਰਿਸ਼ਨ  ਨਾਲ ਮੁਲਕਾਤ ਕਰਨ ਤੋਂ ਇਨਕਾਰ ਕਰ ਦਿੱਤਾ।ਕੁਰੇਸ਼ੀ ਨੇ ਕਿਹਾ ਕਿ ਉਨਾਂਨੂੰ ਭਾਰਤੀ ਨੇਤਵਾਂ ਨਾਲ ਦੋ ਤਰਫੀ ਗਲਬਾਤ ਸ਼ਾਰੂ ਕਰਨ ਚ ਕੋਈ ਉਤਸਾਹ ਨਜ਼ਰ ਨਹੀ ਆ ਰਹੇ ਇਸ ਲਈ ਕ੍ਰਿਸ਼ਨ ਨਾਲ ਮਿਲਣ ਦਾ ਕੌਈ ਮਤਬਲ ਨਹੀ ਹੈ ।  
              ਉਬਾਮਾ ਨੇ ਕਿਹਾ ਇਨਾਂ ਉਪਾਆਂ ਨਾਲ ਅਸੀ ੭੦ ਲੱਖ ਨੋਕਰੀਆਂ ਨਹੀ ਦੇ ਸਕਦੇ ਜਹਿੜੀਆਂ ਅਸੀ ਪਿਛਲੇ ਦੋ ਸਾਲਾਂ ਚ ਗੁਵਾਈਆਂ ਹਨ। ਇਸ ਚੋ ਉਭਰਨ ਲਈ ਪੂਰਨ ਰੋਜਗਾਰਾਂ ਲਈ ਇਹ ਨੀਂਹ ਰੱਖਣੀ ਜਰੂਰੀ ਹੈ।
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media