Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਭਾਰਤ ,ਚੀਨ ਤੇ ਜਰਮਨ ਤੋਂ ਅਮਰੀਕਾ ਹੋਵੇ ਸੁਚੇਤ – ਬਾਰਕ ਉਬਾਮਾ ਈ ਮੇਲ
 eng_obama.jpg  ਵਾਂਸ਼ਗਿੰਟਨ:੨੮ ਜਨਵਰੀ ( ਏਜੰਸੀ ਰਾਹੀ) – ਅਮਰੀਕੀ ਰਾਸ਼ਟਰਪਾਤੀ ਬਾਰਾਕ ਉਬਾਮਾ ਨੇ  ਕਾਂਗਰਸ  ਦੇ ਦੌਨਾਂ ਸਦਨਾਂ ਦੇ ਜੁਇੰਟ ਸੇਸ਼ਨ ਦੀ ਪਹਿਲੀ ਸਟੇਟ ਆਫ ਯੁਨੀਅਨ ਸਪੀਚ ਚ ਕਿਹਾ ਅਮਰੀਕਾ ਨੂੰ ਭਵਿੱਖ ਚ ਵਿਕਾਸ ਕੰਮ ਚੋ ਉਭਰਨਾ  ਚਾਹੀਦੀ ਹੈ ਅਤੇ ਨਾ ਕਿ ਅਮਰੀਕਾ ਨੂੰ ਅਪਣੀ ਅਰਧ ਵਿਵਸਥਾ ਚ ਸੁਧਾਰਨ ਲਈ  ਭਾਰਤ , ਚੀਨ ਤੇ ਜਰਮਨ ਵੱਲ ਨਾਂ ਵੇਖਣਾ ਅਤੇ ਉਬਾਮਾ ਨੇ ਕਿਹਾ  ਇਨਾਂ ਦੇਸ਼ਾਂ ਨੇ ਵਿਸ਼ਵ ਮੰਦੀ ਦਾ ਇੰਤਜਾਰ ਨਹੀ ਕੀਤਾ ਸਗੋਂ ਅਰਧ ਵਿਵਸਥਾ ਸੁਧਾਰਨ ਲਈ ਲਗਾਤਾਰ ਸਾਇਸ ਤੇ ਟਕਨਲੋਜੀ ਤੇ ਜਿਆਦਾ ਜੋਰ ਦੇ ਰਹੇ ਹਨ।
                     
ਉਬਾਮਾ ਨੇ ਕਿਹਾ ਹੈ ਕਿ ਵਿਕਾਸ ਦੀ ਦੋੜ ਚ ਭਾਰਤ ,ਚੀਨ ਤੇ ਜਰਮਨ ਤੋਂ ਮਿਲ ਰਹੀ ਚਨੌਤੀਆਂ ਨੂੰ ਲੇ ਕੇ ਅਮਰੀਕ ਨੂੰ ਸੁਚੇਤ ਹੋਣ ਦੀ ਲੋੜ ਹੈ । ਇਨਾਂ ਦੇਸ਼ ਦੇ ਮੁਕਬਾਲੇ ਵਿਕਾਸ ਮੁੱਦੇ ਨੂੰ ਲੇ ਕੇ  ਅਮਰੀਕਾ ਨੂੰ ਤੇਜੀ ਨਾਲ  ਅਗੇ  ਵਧਣ ਚਹੀਦਾ ਹੈ ਤੇ ਵਿਕਾਸ ਮੁੱਦਾ ਤੇ ਅਮਲੀਜਾਮਾ ਪਹਿਨਉਣ ਲਈ ਅੁਬਮਾ  ਬੇਤਾਬ ਨਜ਼ਰ ਆ ਰਹੇ ਹਨ ।
                      ਇਨਾਂ ਕਾਰਨ ਕਰਕੇ ਅਮਰੀਕੀ ਰਾਸ਼ਟਰਪਤੀ ਨੇ ਸਾਫ ਕਰ ਦਿੱਤਾ ਹੈ ਕਿ ਦੂਸਰੇ ਦੇਸ਼ਾਂ ਚ ਨੌਕਰੀਆਂ ਭੇਜਣੇ ਵਲੀ ਅਮਰੀਕੀ ਕੰਪਨੀਆਂ ਨੂੰ ਟੈਕਸ ਰਿਅਯਾਤਾ ਦਾ ਲ਼ਾਭ ਨਹੀ ਦਿੱਤਾ ਜਾਵੇਗਾ ।ਅਮਰੀਕਾ ਦੇ ਇਸ ਫੈਸਲਾ ਨਾਲ ਭਾਰਤੀ ਇੰਡਸਟਰੀ ਪੂਰੀ ਤਰਾਂ ਫੇਲ ਹੋ ਜਾਵੇਗੀ।
       ਉਬਾਮਾ ਨੇ ਕਿਹਾ ਕਿ ਦੇਸ਼ ਚ ਸਭ ਤੋ ਵੱਡੀ ਸੱਮਸਿਆਂ ਵਿਕਾਸ ਚ ਆਈ ਰੋਕ ਹੈ।  ਉਨਾਂ ਨੇ ਕਿਹਾ ਕਿ ਮੈਂ ਨਹੀ ਚਾਹੁੰਦਾ ਕਿ ਅਮਰੀਕਾ ਭਾਰਤ , ਚੀਨ ਤੇ ਜਰਮਨ ਵਰਗੇ ਦੇਸ਼ਾਂ ਤੋਂ ਨਾਂ ਪਿਛੜੇ। ਇਸ  ਸਮੇਂ ਉਨਾਂ ਚੋਨਤੀਆਂ ਦਾ ਮਜਬੂਤੀ ਨਾਲ ਸਾਹਮਣੇ ਕਰੇ , ਜਿਨ੍ਹਾਂ ਸਾਡੇ ਕੰਮ ਚ ਰੋਕ ਲਈ ਹੈ।ਉਬਾਮਾ ਨੇ ਕਿਹਾ ਕਿ ਇਕ ਮਜਬੂਤ  ਵਿਸ਼ਵ ਬਜ਼ਾਰ ਦੇ ਨਿਰਮਾਣ ਲਈ ਇਸ ਸਮੇ ਰੋਜਗਾਰ ਪੈਦ ਕਰਨ ਦੀ ਲੌੜ ਹੈ ।
ਸੰਸਦ ਦੇ ਭਾਸ਼ਨ ਦੋਰਾਨ ਕਿਹਾ ਕਿ ਕੰਪਨੀਆਂ ਨੂੰ ਅਮਰੀਕਾ ਦੀ ਸੀਮਾ ਚ ਰੱਖਣ ਲਈ ਕੰਪਨੀਆਂ ਨੂੰ ਟੈਕਸ ਰਿਆਯਤਾ ਦੇਣੀ ਜਰੂਰੀ ਹੈ ਤਾਂ ਕਿ ਦੇਸ਼ ਚ ਹੀ ਨੌਕਰੀ ਪੈਦਾ ਕੀਤੀਆਂ ਜਾਣ । ਰਿਆਯਤਾ ਉਨਾਂ ਕੰਪਨੀਆਂ ਨੂੰ ਦਿੱਤੀਆਂ ਜਾਣਗੀਆਂ ਜੋ ਅਮਰੀਕਾਂ ਚ ਹੀ ਨੋਕਰੀਆਂ ਪੈਦਾ ਕਰਨਗੀਆਂ।
ਇਸ ਸੰਕਟ ਤੋ ਉਭਰਨਾ ਲਈ ਅਮਰੀਕਾ ਨੇ ੩੦ ਅਰਬ ਡਾਲਰ ਦੀ ਯੋਜਨਾ ਰੱਖੀ ਹੈ।ਇਸਦਾ ਭੁਗਤਾਨ ਵਾਲ ਸਟਰੀਟ ਬੈਕ ਨੇ ਕੀਤਾ ਹੈ, ਜਿਸ ਨਾਲ ਕਮਊਨਟੀ ਬੈਕਾਂ ਦੀ ਮੱਦਦ ਕੀਤੀ ਜਾਵੇਗੀ ਤਾਂ ਕਿ ਛੋਟੇ ਰੋਜਗਾਰਾਂ ਨੂੰ ਲੋਨ ਦੇ ਸਕੇਂ।
              ਉਬਾਮਾ ਨੇ ਕਿਹਾ ਇਨਾਂ ਉਪਾਆਂ ਨਾਲ ਅਸੀ ੭੦ ਲੱਖ ਨੋਕਰੀਆਂ ਨਹੀ ਦੇ ਸਕਦੇ ਜਹਿੜੀਆਂ ਅਸੀ ਪਿਛਲੇ ਦੋ ਸਾਲਾਂ ਚ ਗੁਵਾਈਆਂ ਹਨ। ਇਸ ਚੋ ਉਭਰਨ ਲਈ ਪੂਰਨ ਰੋਜਗਾਰਾਂ ਲਈ ਇਹ ਨੀਂਹ ਰੱਖਣੀ ਜਰੂਰੀ ਹੈ।
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media