Saturday, 25 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
  :: ਹੱਦੋਂ ਵੱਧ ਹੋ ਗਈ. . . . ! ਹੁਣ ਸਰਕਾਰੀ ਸਕੂਲਾਂ 'ਚ ਭੇਜੀਆਂ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਤਿੱਖੀਆਂ ਤੇ ਭੱਦੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ   :: ਹਾਈ ਕੋਰਟ ਵੱਲੋਂ ਗੁਰਦੁਆਰੇ ਨੇੜਿਓਂ ਠੇਕਾ ਚੁੱਕਣ ਦੇ ਹੁਕਮ   :: ਸ਼ਰਤਾਂ ਪੂਰੀਆਂ ਨਾ ਕਰਨ ਦੇ ਦੋਸ਼ਾਂ ਹੇਠ ਇੱਕ ਦਰਜਨ ਸਿੱਖਿਆ ਕਾਲਜਾਂ ਨੂੰ ਨੋਟਿਸ ਜਾਰੀ   :: ਦਰੱਖਤ ਨਾਲ ਟਕਰਾਉਣ ਬਾਅਦ ਕਾਰ ਨੂੰ ਅੱਗ ਲੱਗੀ, 4 ਮੌਤਾਂ   :: ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ ਬਦਲੇ ਮਿਲਣਗੇ 20 ਹਜ਼ਾਰ ਕਰੋੜ ਰੁਪਏ: ਚਿਦੰਬਰਮ   :: ਪੰਜਾਬੀ ਨੌਜਵਾਨ ਨੂੰ ਗੱਡੀ ਹੇਠ ਦੇਣ ਵਾਲੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ   :: ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਮਲੇਸ਼ੀਆ ਵਿਚ ਸਜ਼ਾ-ਏ-ਮੌਤ   :: ਦੋ ਸ਼ੱਕੀ ਵਿਅਕਤੀਆਂ ਵੱਲੋਂ ਲੰਡਨ ’ਚ ਸੈਨਿਕ ਦੀ ਬੇਰਹਿਮੀ ਨਾਲ ਹੱਤਿਆ   :: ਯਾਦਗਾਰ ਮੁੱਦੇ ਤੋਂ ਸਿਆਸੀ ਲਾਭ ਨਾ ਲਿਆ ਜਾਵੇ : ਸੋਨੂੰ   :: ਸ਼ਰਮਾ ਦੀ ਕੈਗ ਵਜੋਂ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਆਰ: ਐਸ: ਐਸ: ਦੇ ਪੰਜਾਬ ਪ੍ਰਧਾਨ ਰੁਲਦੇ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਖਾੜਕੂ ਜਗਤਾਰ ਸਿੰਘ ਤਾਰਾ ਨੇ ਈ ਮੇਲ

ਆਰ: ਐਸ: ਐਸ: ਜਮਾਤ ਦਾ ਸਭ ਤੌਂ ਵੱਡਾ ਮੋਹਰਾ  ਬਾਦਲ ਪਰਿਵਾਰ - ਜਗਤਾਰ ਸਿੰਘ ਤਾਰਾ


ਆਰ: ਐਸ: ਐਸ: ਦੀ ਚਾਲ ਦਾ ਦੂਜਾ ਮੋਹਰਾ ਪਾਖੰਡੀ ਸਾਧ  ਸਿਰਸੇ ਵਾਲਾ


ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵਲੌਂ (ਰੁਲਦਾ ਕਾਂਢ) ਦੀ  ਕੀਤੀ ਨਿਖੇਧੀ ਤੋਂ ਅਸੀ ਅਣਜਾਣ ਨਹੀਂ – ਜਗਤਾਰ ਸਿੰਗ ਤਾਰਾ

ਪਿਛਲੇ ਦਿਨ ਪਟਿਆਲਾ ਵਿਖੇਂ ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਪ੍ਰਧਾਨ ਰੁਲਦੇ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ  “ਬਾਬਰ ਖਾਲਸਾ” ਦੇ ਖਾੜਕੂ ਜਗਤਾਰ ਸਿੰਘ ਤਾਰਾ ਨੇ ਲਈ ਅਤੇ ਉਨਾਂrulda.jpg ਵਲੋ “ਯੌਰਪ ਦੀ ਅਵਾਜ਼” ਨੂੰ  ਇਕ ਈਮੇਲ ਭੇਜੀ ਉਨਾਂ ਨੇ ਬਿਆਨ ਕਿਹਾ ਕਿ ਰੁਲਦਾ ਸਿੰਘ ਜੋ ਕਿ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਹੈ ਅਤੇ ਸਿੱਖ ਧਰਮ ਵਿਰੋਧੀ ਪ੍ਰਚਾਰ ਕਰਦਾ ਸੀ ਅਤੇ ਸਿੱਖ ਧਰਮ ਦੇ ਮਾਮਲਿਆਂ ਵਿਚ ਦਖਲ-ਅੰਦਾਜ਼ੀ ਕਰਦਾ ਸੀ, ਇਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਹ ਆਪਣੀਆਂ ਕਾਰਵਾਈਆਂ ਤੋਂ ਨਹੀਂ ਰੁਕਿਆ, ਜਿਸ ਕਰਕੇ ਸਾਨੂੰ ਇਹ ਕਾਰਵਾਈ ਕਰਨੀ ਪਈ।
 badal_family.jpg                                                                           

 

ਉਨਾਂ ਬਿਆਨ ਚ ਕਿਹਾਂ ਹੈ  ਕਿ - ਇਸ ਜਮਾਤ ਦਾ ਸਭ ਤੌਂ ਵੱਡਾ ਮੋਹਰਾ  ਬਾਦਲ ਪਰਿਵਾਰ ਹੈ। ਸ਼ੌਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਰ ਐਸ ਐਸ ਦੇ ਮੋਹਰੇ ਵਜੋਂ ਕੰਮ ਕਰਦੇ ਹਨ। ਇਹ ਸਾਰੀ ਜੁੰਡਲੀ ਆਪਣੇ ਸੱਚੇ ਸੁੱਚੇ ਸਿਧਾਂਤ ਨੂੰ ਭੁਲਕ ਆਰ ਐਸ ਐਸ ਦੀ ਗੁਲਾਮ ਬਣ ਕੇ ਹੀ ਕੰਮ ਕਰ ਰਹੇ ਹਨ।
 ਰਾਸ਼ਟਰੀ ਸਿੱਖ ਸੰਗਤ ਨਾਂ ਦੀ ਅਖੋਤੀ ਜਥੇਬੰਦੀ ਦੀਆਂ ਸਿੱਖ ਵਿਰੋਧੀ ਕਾਰਵਾਈ ਨੂੰ ਹਰ ਹੀਲੇ ਰੋਕਣ ਦਾ ਹੁਕਮਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆਂ ਸੀ। ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਵੀ ਬਾਦਲ ਪਰਿਵਾਰ ਦੀ ਸਾਰੀ ਜੁੰਡਲੀ ਬੜੀ ਬੇਸ਼ਰਮ ਨਾਲ ਰੁਲਦੇ ਦਾ ਸਾਥ ਦਿੰਦੀ ਰਹੀ ਹੈ।ਸੋ ਬਾਦਲ ਪਰਿਵਾਰ ਨੂੰ ਇਹਨਾਂ ਦੋਸ਼ਾ ਤੋਂ ਮੁਕਤ ਨਹੀ ਕੀਤਾ ਜਾ ਸਕਦਾ।
ਰਹੀ ਗੱਲ ਰੁਲਦਾ ਲਾਲ ਦੀ  ਜੋ ਕਿਸੇ ਵੀ ਤਰਾਂ ਬੇਕਸੂਰ ਨਹੀ ਸੀ । ਗੁਰੂ ਨਾਨਕ ਦੋਸ਼ ਸਾਹਿਬ ਜੀ ਦੇ ਘਰ ਦਾ ਦੋਖੀ ਸੀ ਗੁਰੂ ਸਾਹਿਬ ਦੇ ਘਰ ਨਾਲ ਵੈਰ ਰੱਖਣ ਵਾਲਿਆਂ ਨੂੰ ਖਾਲਸਾ ਇਸੇ ਤਰਾਂ ਹੀ ਸੋਧਾ ਲਾਉਦਾ ਹੈ।

 

dera_baba_poster_psd_copy-2.jpg
ਆਰ: ਐਸ: ਐਸ: ਦੀ ਚਾਲ ਦਾ ਦੂਜਾ ਮੋਹਰਾ ਪਾਖੰਡੀ ਸਾਧ  ਸਿਰਸੇ ਵਾਲਾ ਹੈ ਜਿਸ ਦੀਆਂ ਕਾਲੀਆਂ ਕਰਤੂਤਾਂ ਨੂੰ ਸਾਰਾ  ਸਿੱਖ ਪੰਥ ਜਾਣਦਾ ਹੈ। ਪਾਖੰਡੀ ਸਾਧ ਦਾ ਇੱਕ ਕਰਿੰਦ ਨੀਲੀ ਪਟਵਾਰੀ ਨੀਲੀ ਪਟਵਾਰੀ ਜੋ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਵਿਰੁੱਧ ਕੂੜ ਪ੍ਰਚਾਰ ਖੁੱ਼ਲੇਆਮ ਕਰਦਾ ਸੀ । ਇਸ ਨੇ ਗੁਰੂ ਕੇ ਸਿੱਘਾਂ ਉਪਰ ਤੇਜਬ ਵੀ ਪਾਇਆ ਸੀ ਅਤੇ ਪਿੰਡ ਪਿੰਡ ਜਾ ਕੇ ਪਾਖੰਡੀ ਸਾਧ ਦੇ ਚੇਲਿਆਂ ਨੁੰ ਜਥੇਬੰਦਕ ਕਰ ਕੇ ਸਿੱਖ ਵਿਰੋਧੀ ਕਾਰਵਾਈ ਕਰਦਾ ਸੀ। ਸੋ ਇਹ ਆਦਮੀ ਨੀਲੀ ਰਾਮ ਪਟਵਾਰੀ ਨਿਰਦੋਸ਼ ਨਹੀ ਸੀ। ਗੁਰੂ ਘਰ ਦਾ ਵੱਡਾ ਦੋਖੀ ਸੀ। ਇਸ ਲਈ ਇਸ ਨੁੰ ਗੁਰੂ ਖਾਲਸੇ ਨੇ ਇਸਦੀ ਬਣਦੀ ਸਜਾ ਦਿੱਤੀ ਹੈ। ਆਰ ਐਸ ਐਸ ਦੀਆਂ ਲੂੰਬੜ ਚਾਕਾਂ ਦੇ ਸਾਰੇ ਮੋਹਰਿਆਂ ਨੁਮਬ ਖਾਲਸਾ ਪੰਥ ਆਪਣੀ ਰਵਾਇਤ ਮੁਤਾਬਿਕ ਬਣਦੀ ਦੇਵੇਗਾ।
ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਕਾਂਡ (ਰੁਲਦੇ ਤੇ ਹੋਏ ਹਮਲੇ) ਦੀ ਨਿਖੇਧੀ ਕੀਤੀ ਹੈ। ਸੋ ਚੰਦੂਮਾਜਰਾ ਅਸੀ ਅਣਜਾਣ ਅਤੇ ਅੱਲੜ ਨਹੀ ਹਾਂ। ਤੇਰੀ ਪੰਥ ਲਈ ਕੀਤੀ ਸੇਵਾ ਨੁਮਬ ਚੰਗੀ ਤਰਾਂ ਜਾਣਦੇ ਹਾਂ । ਪੁਲਿਸ ਇੰਟੈਰੋਗੇਸ਼ਨ ਸਮੇਂ ਜੋ ਤੇਰਾ ਸਰੂਪ ਸਾਹਮਣੇ ਆਇਆ ਉਸ ਨੁਮਬ ਦੇਖ ਕੇ ਸਾਰੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕ ਗਿਆ ਸੀ।ਸੋ ਚੰਦੂਆ ਚੁੱਪ ਰਹਿਣ ਵਿਚ ਹੀ ਤੇਰੀ ਭਲਾਈ ਹੈ। ਅਸੀ ਆਪਣੀ ਲੜਾਈ ਨੂਂ ਕਿਸੇ ਹੋਰ ਪਾਸੇ ਮੋੜਨਾ ਨਹੀ ਚਾਹੁੰਦੇ ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵਲੋਂ ਅਖਵਾਰ ਚ ਕਿਹਾਂ ਹੈ ਕਿ ਇਨਾਂ ਬੰਦਿਆਂ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਦਫਤਰ ਤੇ ਇਸਦੇ ਫੋਨ ਨੰਬਰ ਨਾਲ ਕੌਈ ਸੰਬੰਧ ਨਹੀ ਹੈ , ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ  ਬਦਨਾਮ ਕਰਨ ਦੀ ਚਾਲ ਹੈ। ਜਥੇਦਾਰ ਸਾਹਿਬ ਜੀ ਅਸੀ ਆਪ ਜੀ ਨੂੰ ਦੱਸਣ ਚਾਹੁੰਦੇ ਹਾਂ ਕਿ ਹਰ  ਇੱਕ ਸੱਚੇ ਗੁਰਸਿੱਖ ਦੇ ਸੀਨੇ ਵਿੱਚ ਦਿਲ ਵਾਂਗ ਧੜਕਦਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ।ਸ਼੍ਰੀ ਅਕਾਲ ਤਖ਼ਤ ਸਾਹਿਬ ਤੁਹਡੀ ਬੇਗੈਰਤਾਂ ਦੀ ਜਗੀਰ ਨਹੀ ਹੈ।


ਪ੍ਰੈ¤ਸ ਨੋਟ ਵਿਚ ਜ਼ਿੰਮੇਵਾਰੀ ਲੈਣ ਵਾਲਿਆਂ ਵਿਚ ਜਗਤਾਰ ਸਿੰਘ ਤਾਰਾ ਤੋਂ ਇਲਾਵਾ ਬਾਜ ਸਿੰਘ ਮੁਹਾਲੀ, ਰਣਜੀਤ ਸਿੰਘ ਬੱਬਰ, ਜਗਮੋਹਣ ਸਿੰਘ ਤੇ ਮਹਾਂ ਸਿੰਘ ਨਿਹੰਗ ਆਦਿ ਦੇ ਨਾਂਅ ਵੀ ਲਿਖੇ ਗਏ ਹਨ।
ਪ੍ਰੈ¤ਸ ਨੋਟ ਤੇ ਦਸਖ਼ਤ
ਜਗਤਾਰ ਸਿੰਘ ਤਾਰਾ
(ਪ੍ਰੈ¤ਸ ਨੋਟ ਇਕ ਪੋਸਟਰ “ਬਾਬਰ ਖਾਲਸਾ” ਦੇ ਲੇਟਰ ਪੈਡ ਰਾਂਹੀ ਭੇਜਿਆਂ ਗਿਆਂ ਜਿਸ ਨੂੰ ਇਸ਼ਤਿਹਾਰ ਵਲੀ ਜਗ੍ਹ ਤੇ ਹੂ ਬੂ ਹੂ ਪਾਇਆਂ ਗਿਆ ਹੈ )

 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media