Wednesday, 22 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਅੰਨਾ ਹਜ਼ਾਰੇ ਪ੍ਰਧਾਨ ਮੰਤਰੀ ਬਾਰੇ ਬਿਆਨ ਤੋਂ ਪਲਟਿਆ ਈ ਮੇਲ
ਥਾਣੇ. 8 ਜੂਨ:-ਸਮਾਜ ਸੇਵੀ ਅੰਨਾ ਹਜ਼ਾਰੇ ਨੇ ਆਪਣੇ ਬਿਆਨ ਤੋਂ ਪਲਟਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ ਹੈ।ਮਜ਼ਬੂਤ ਲੋਕਪਾਲ ਬਾਰੇ ਜਾਗਰੂਕ ਕਰਨ ਲਈ ਕੀਤੇ ਦੌਰੇ ਦੌਰਾਨ ਇੱਥੇ ਬੀਤੀ ਰਾਤ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਬਾਰੇ ਆਪਣਾ ਰੁਖ਼ ਨਰਮ ਕੀਤਾ ਅਤੇ ਬਿਨਾਂ ਨਾਮ ਲਏ ਸੋਨੀਆ ਗਾਂਧੀ ਵੱਲ ਉਂਗਲ ਉਠਾਉਂਦੇ ਨਜ਼ਰ ਆਏ।ਉਨ੍ਹਾਂ ਕਿਹਾ, ”ਮਨਮੋਹਨ ਸਿੰਘ ਇਮਾਨਦਾਰ ਵਿਅਕਤੀ ਹੈ ਅਤੇ ਉਨ੍ਹਾਂ ਦੀ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਬਾਰੇ ਕੋਈ ਸਪੱਸ਼ਟ ਸਬੂਤ ਨਹੀਂ ਮਿਲੇ ਹਨ। ਪਰ ਲਾਜ਼ਮੀ ਤੌਰ ‘ਤੇ ਕੋਈ ਅਜਿਹਾ ਰਿਮੋਟ ਕੰਟਰੋਲ ਹੈ ਜੋ ਉਨ੍ਹਾਂ ਤੋਂ ਫੈਸਲੇ ਕਰਵਾਉਂਦਾ ਹੈ ਅਤੇ ਇਸ ਕਰਕੇ ਉਨ੍ਹਾਂ ਦੁਆਲੇ ਸ਼ੱਕ  ਦੀ ਹਵਾ ਹੈ।
 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media