|
ਨਜ਼ਾਇਜ ਸ਼ਰਾਬ ਦੇ ਧੰਦੇ ਹੋਏ ਬੰਦ |
|
ਸ਼ਾਹਕੋਟ, 24 ਅਗਸਤ (ਸੁਖਦੀਪ ਸਚਦੇਵਾ) ਸਤਲੁਜ ਦਰਿਆ ਦੇ ਵਿੱਚ ਖਾਲੀ ਜਗ੍ਹਾ 'ਤੇ ਕੱਢੀ ਜਾਂਦੀ ਨਜਾਇਜ਼ ਸ਼ਰਾਬ ਦੇ ਧੰਦੇ ਦਰਿਆ ਵਿੱਚ ਪਾਣੀ ਵੱਧਣ ਕਾਰਨ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ æ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਵੀ ਦੇਖੇ ਗਏ ਜੋ ਜਾਂ ਤਾਂ ਬੇੜੀਆਂ ਰਾਹੀਂ ਅਤੇ ਜਾਂ ਫਿਰ ਤੈਰ ਕੇ ਤੇਜ਼ ਵਹਾਅ ਦੀ ਪ੍ਰਵਾਹ ਕੀਤੇ ਬਿਨ੍ਹਾਂ ਦਰਿਆ ਵਿੱਚ ਆਪਣੀ ਕੱਢੀ ਹੋਈ ਨਜਾਇਜ਼ ਦੇਸੀ ਸ਼ਰਾਬ ਨੂੰ ਪਾਣੀ ਵਿੱਚ ਸੁਰੱਖਿਅਤ ਕਰਕੇ ਆਏ ਹਨ ਤਾਂ ਕਿ ਪਾਣੀ ਘਟਣ 'ਤੇ ਫਿਰ ਤੋਂ ਦੁਬਾਰਾ ਇਹ ਕੰਮ ਸ਼ੁਰੂ ਕੀਤਾ ਜਾ ਸਕਣ æ ਦਰਿਆ ਦੇ ਵਿੱਚ ਖਾਲੀ ਜਗ੍ਹਾ 'ਤੇ ਸ਼ਰਾਬ ਕੱਢਣ ਬਾਰੇ ਪਤਾ ਲੱਗਾ ਹੈ ਕਿ ਸਥਾਨਕ ਪੁਲਿਸ ਕੋਲ ਅਜਿਹੇ ਗੋਤਾਖੋਰ ਨਹੀਂ ਹਨ, ਜੋ ਉਥੇ ਤੱਕ ਜਾ ਕੇ ਇਹ ਧੰਦਾ ਬੰਦ ਕਰਵਾ ਸਕਣ æ ਬੀਤੇ ਦਿਨੀ ਬੰਨ੍ਹ ਦਾ ਦੌਰਾ ਕਰਨ ਆਏ ਡਿਪਟੀ ਕਮਿਸ਼ਨਰ ਪ੍ਰਿਯੰਕ ਭਾਰਤੀ ਵੀ ਇਹ ਸਭ ਦੇਖ ਹੈਰਾਨ ਰਹਿ ਗਏ ਸਨ æ
|
|
|
sqluj diraf dy bMnH ‘qy spwr qy stwz lgfAux dI mMg |
|
BfKVf zYm qoN pfxI Cwzx kfrn vhfa hoieaf hor qyjL
sLfhkot, 22 agsq (suKdIp scdyvf) sqluj diraf ivwc BfKVf zYm qoN pfxI Cwzx kfrn pfxI df vhfa pihlF nfl awj kfPI qyjL pfieaf igaf [ jykr zYm ivwcoN pfxI iesy qrHF afAuNdf irhf qF pfxI df pwDr vwD aqy vhfa hor qyjL ho skdf hY [ ijs kfrn sqluj diraf dy nfl lwgdy ipMzF dy lok sihm kfrn 24 GMty bMnH Auwqy TIkrI pihry dy rhy hn aqy bI.zI.pI.E. dPLqr sLfhkot dy mulfjLm vI jLorF-sLorF nfl bMnH nUM mjLbUq krn dy kMmF ivwc juwty hoey hn[ sqluj diraf dy kMZy ‘qy vsy ipMz QMmUvfl dI srpMc Pfmf aqy Boiepur dI srpMc jsvIr kOr ny dwisaf ik sfzy ipMzF vwl DuwsI bMnH Zihx df bhuq Kqrf hY [ AunHF dwisaf ik 98600 nMbr vfly stwz nUM spwr bnfAux dI loV hY, jo ik bfkI spwr qoN kfPI dUrI ‘qy hY [ ikAuNik pfxI df vhfa qyjL hox krky ieQoN bMnH dy Kurn df kfPI KLqrf hY [ AunHF ikhf ik 99500 nMbr dy spwr qoN 100100 nMbr spwr dy ivckfr 4 stwz aqy 1 spwr dI sKLq jLrUrq hY [ AunHF pRsLfsn qoN mMg kIqI hY ik sfzI ies mMg nUM jldI qoN jldI pUrf kIqf jfvy qF jo bMnH dy nfl lwgdy afs-pfs dy ipMzF nUM hVH dI mfr qoN bcfieaf jf sky [ dUjy pfsy ieh gwl vI dyKx ivwc afeI hY ik ienHF ipMzF ‘c bMnH ‘qy bxy spwr ‘qy pwQr Gwt hn [ jykr pfxI df vhfa qyjL huMdf hY qy pwDr vwDdf hY qF spwr nUM Zfa lwgdI hY [ ijs kfrn bMnH qwk pfxI imwtI nUM Kor ky phuMc skdf hY [ jykr ies pfsy pRsLfsn ny jldI hI iDafn nf idwqf qF iksy vI smyN bMnH tuwtx nfl sb-zvIjLn sLfhkot dy sYNkVy hI ipMz hVH dI cpyt ivwc af jfxgy [ ies mOky ‘qy mYNbr pMcfieq gurnfm isMG QMmUvfl, mihMdr isMG, bldyv isMG, mYNbr pMcfieq hrBjn isMG Boiepur, mnjIq isMG afid hfjLr sn [
|
|
|
ਪੰਜਾਬ ਕਿਸਾਨ ਸਭਾ ਦੇ ਆਗੂਆਂ ਵੱਲੋਂ ਐਸ।ਡੀ।ਐਮ। ਨੂੰ ਮੰਗ ਪੱਤਰ |
|
|
ਸ਼ਾਹਕੋਟ, 30 ਜੁਲਾਈ (ਸੁਖਦੀਪ ਸਚਦੇਵਾ) ਪੰਜਾਬ ਕਿਸਾਨ ਸਭਾ ਦੇ ਆਗੂਆਂ ਵੱਲੋਂ ਅੱਜ ਮੰਗਾਂ ਨੂੰ ਲੈ ਕੇ ਐਸ।ਡੀ।ਐਮ। ਜਸਬੀਰ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ ਗਿਆ æ ਮੰਗ ਪੱਤਰ ਦੇਣ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਮਲਕੀਤ ਚੰਦ ਭੋਇਪੁਰੀ, ਕੇਵਲ ਸਿੰਘ ਦਾਨੇਵਾਲ ਮੀਤ ਪ੍ਰਧਾਨ, ਸੁਖਦੇਵ ਸਿੰਘ ਭੋਇਪੁਰ ਸਕੱਤਰ, ਬਚਿੱਤਰ ਸਿੰਘ ਤੱਗੜ ਆਦਿ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਜਿਹੜੀਆਂ ਗੰਭੀਰ ਸਮੱਸਿਆਵਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ, ਉਹ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਪਿੱਛਲੇ ਸਮੇਂ ਦੌਰਾਨ ਚਲਾਈਆਂ ਜਾ ਰਹੀਆਂ ਕਿਸਾਨ ਵਿਰੋਧੀ, ਕਿਰਤੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਨਤੀਜਾ ਹਨ æ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣੇ-ਹੁਣੇ ਆਏ ਹੜ੍ਹਾਂ ਨਾਲ ਝੋਨੇ ਅਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ æ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਇਲਾਕਿਆਂ ਵਿੱਚ ਅਜੇ ਹੜ੍ਹ ਆਉਣ ਦਾ ਖਤਰਾ ਹੈ ਉਥੇ ਹੜ੍ਹ ਰੋਕੂ ਪ੍ਰਬੰਧ ਕੀਤੇ ਜਾਣ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ æ ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਲਗਾਉਣ ਲਈ ਘੱਟੋ-ਘੱਟ 16 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਅਤੇ ਕਿਸਾਨਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ æ
|
|
ਅੱਗੇ ਪੜੋ....
|
|
|
ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਦੋ ਨੌਜਵਾਨ ਗੰਭੀਰ ਜ਼ਖਮੀ |
|
ਸ਼ਾਹਕੋਟ, 30 ਜੁਲਾਈ (ਸੁਖਦੀਪ ਸਚਦੇਵਾ) ਅੱਜ ਸ਼ਾਹਕੋਟ-ਮੋਗਾ ਮੁੱਖ ਮਾਰਗ 'ਤੇ ਪੈਂਦੇ ਇੱਕ ਪੈਟਰੋਲ ਪੰਪ ਕੋਲ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ 'ਚ ਦੋ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ æ
ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10।15 ਵਜੇ ਪਿੰਡ ਬਾਜਵਾ ਕਲਾਂ ਦੇ ਦੋ ਨੌਜਵਾਨ ਜੋ ਕਿ ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਜਾ ਰਹੇ ਸਨ æ ਇੱਕ ਨੌਜਵਾਨ ਰਾਜਨ ਪੁੱਤਰ ਲਖਵਿੰਦਰ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ।ਬੀ। 33 ਡੀ। 0676 'ਤੇ ਸਵਾਰ ਹੋ ਕੇ ਬਾਜਵਾ ਕਲਾਂ ਤੋਂ ਸ਼ਾਹਕੋਟ ਕਿਸੇ ਕੰਮ ਲਈ ਆ ਰਿਹਾ ਸੀ ਅਤੇ ਦੂਸਰੇ ਪਾਸੇ ਸ਼ੀਤਲ ਸਿੰਘ ਪੁੱਤਰ ਰੇਸ਼ਮ ਸਿੰਘ ਮੋਟਰਸਾਈਕਲ ਨੰਬਰ ਪੀ।ਬੀ।67 ਬੀ।3514 'ਤੇ ਸ਼ਾਹਕੋਟ ਤੋਂ ਆਪਣੇ ਪਿੰਡ ਬਾਜਵਾ ਕਲਾਂ ਵੱਲ ਜਾ ਰਿਹਾ ਸੀ æ
|
|
ਅੱਗੇ ਪੜੋ....
|
|
|
ਪਿੰਡ ਕਾਕੜਾ ਕਲਾਂ 'ਚ ਪੰਜ ਪੀਰਾਂ ਦੀ ਦਰਗਾਹ 'ਤੇ ਭਾਰੀ ਰੌਣਕਾਂ ਨਾਲ ਮੇਲਾ ਸ਼ੁਰੂ |
|
ਸ਼ਾਹਕੋਟ, 25 ਜੁਲਾਈ (ਸੁਖਦੀਪ ਸਚਦੇਵਾ) ਪਿੰਡ ਕਾਕੜਾ ਕਲਾਂ 'ਚ ਪੰਜ ਪੀਰਾਂ ਦੀ ਦਰਗਾਹ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਦਿਨਾਂ ਸਲਾਨਾ ਜੋੜ ਮੇਲਾ ਭਾਰੀ ਰੌਣਕ ਨਾਲ ਸ਼ੁਰੂ ਹੋ ਗਿਆ ਹੈ æ ਮੇਲੇ ਦੇ ਅੱਜ ਪਹਿਲੇ ਦਿਨ ਦਰਬਾਰ 'ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ æ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ æ ਇਸ ਮੇਲੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਸ਼ਿਰਕਤ ਕੀਤੀ æ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿੰਨ੍ਹਾਂ ਵਿੱਚ ਦੀਪ ਢਿੱਲੋ ਅਤੇ ਜਸਮੀਨ ਜੱਸੀ, ਜਸਦੇਵ ਯਮਲਾ (ਪੱਤਰ ਯਮਲਾ ਜੱਟ), ਬੀਬਾ ਸਰਬਜੀਤ ਕੌਰ (ਚਿਮਟਿਆਂ ਵਾਲੀ), ਬੀਬਾ ਕੁਲਦੀਪ ਕੌਰ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਮੇਲੇ ਵਿੱਚ ਖੂਬ ਰੰਗ ਬੰਨ੍ਹਿਆਂ æ ਸਵੇਰੇ ਤੋਂ ਹੀ ਮੇਲੇ 'ਚ ਸੰਗਤਾਂ ਦੀ ਭਾਰੀ ਭੀੜ ਰਹੀ æ ਮੇਲੇ ਵਿੱਚ ਆਈਆਂ ਸੰਗਤਾਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ æ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਕਾਕੜਾ ਪ੍ਰਧਾਨ, ਡਾ। ਸੁਖਦੇਵ ਸਿੰਘ, ਬਾਬਾ ਜਸਵੰਤ ਸਿੰਘ, ਊਧਮ ਸਿੰਘ ਖੁੰਮਣ, ਪਰਮਜੀਤ ਸਿੰਘ ਮਾਨ, ਜਗਤਾਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਕਿੰਦਾ, ਦਵਿੰਦਰ ਸਿੰਘ ਰਹੇਲੂ, ਪੂਰਨ ਸਿੰਘ ਆਦਿ ਹਾਜ਼ਰ ਸਨ æ
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 9 of 151 |