|
ਗਲਤੀ ਨਾਲ ਪੀਤੀ ਦਵਾਈ ਬਣੀ ਮੌਤ ਦਾ ਕਾਰਨ! |
|
|
ਕੋਟਕਪੂਰਾ: 5 ਸਤੰਬਰ(ਏਜੰਸੀ ਰਾਹੀ)- ਜ਼ਿਲ੍ਹੇ ਦੇ ਪਿੰਡ ਨਵਾਂ ਨੱਥੇਵਾਲਾ ਵਿਖੇ ਇਕ ਨੌਜਵਾਨ ਲੜਕੀ ਲਈ ਗਲਤੀ ਨਾਲ ਪੀਤੀ ਜ਼ਹਿਰੀਲੀ ਦਵਾਈ ਹੀ ਮੌਤ ਦਾ ਕਾਰਨ ਬਣ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਵਾਂ ਨੱਥੇਵਾਲਾ ਦੀ ਵਸਨੀਕ 20 ਸਾਲਾ ਨੌਜਵਾਨ ਲੜਕੀ ਸੁਰਿੰਦਰ ਕੌਰ ਪੁੱਤਰੀ ਸਿਕੰਦਰ ਸਿੰਘ ਆਪਣੇ ਘਰ 'ਚ ਵਿਚ ਹੀ ਗਲਤੀ ਨਾਲ ਜ਼ਹਿਰੀਲੀ ਦਵਾਈ ਪੀ ਬੈਠੀ। ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾ ਦੀ ਲਾਸ਼ ਦਾ ਪੋਸਟ ਮਾਰਟਮ ਕਰਾਉਣ ਉਪੰਰਤ ਵਾਰਸਾਂ ਹਵਾਲੇ ਕਰ ਦਿੱਤੀ ਗਈ।
|
|
|
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ |
|
ਕੋਟਕਪੂਰਾ: 3 ਸਤੰਬਰ (ਏਜੰਸੀ ਰਾਹੀ)-ਕੋਟਕਪੂਰਾ-ਮੁਕਤਸਰ ਸੜਕ 'ਤੇ ਇਥੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਖਾਰਾ ਵਿਖੇ ਅਣਪਛਾਤੇ ਕਾਰ ਚਾਲਕ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰੀ। ਜਿਸ ਨਾਲ ਮੋਟਰ ਸਾਈਕਲ 'ਤੇ ਸਵਾਰ ਜਗਸੀਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਸੰਧਵਾਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਦੋਂ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਤਾਂ ਉਹ ਗੰਭੀਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
|
|
ਅੱਗੇ ਪੜੋ....
|
|
|
ਕਾਰ ਸਵਾਰ ਪਤੀ-ਪਤਨੀ ਤੋਂ ਅੱਧਾ ਕਿਲੋਂ ਅਫੀਮ ਬਰਾਮਦ |
|
|
ਕੋਟਕਪੂਰਾ, 2 ਸਤੰਬਰ - ਜ਼ਿਲ• ਦ ਕਸਬ ਬਾਜਾਖਾਨਾ ਥਾਣ ਦੀ ਪੁਲਿਸ ਨ ਬਾਜਾਖਾਨਾ-ਬਠਿੰਡਾ ਸੜਕ 'ਤ ਪੈਂਦ ਪਿੰਡ ਵਾੜਾ ਭਾਈਕਾ 'ਚ ਗਸ਼ਤ ਦੌਰਾਨ ਕਾਰ ਸਵਾਰ ਮਰਦ/ਔਰਤ ਨੂੰ ਅੱਧਾ ਕਿਲੋਂ ਅਫੀਮ ਸਮਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਇਸ ਸਬੰਧ 'ਚ ਮੁਲਜ਼ਮਾਂ ਦੁਆਰਾ ਵਰਤੀ ਜਾ ਰਹੀ ਕਾਰ ਨੂੰ ਵੀ ਕਬਜ਼ 'ਚ ਲੈ ਕ ਅਤ ਮਾਮਲਾ ਦਰਜ ਕਰਕ ਅਗਲਰੀ ਕਾਰਵਾਈ ਆਰੰਭ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਾਜਾਖਾਨਾ 'ਚ ਤਾਇਨਾਤ Â.ਐਸ.ਆਈ.ਦਲਜੀਤ ਸਿੰਘ ਨ ਬਾਜਾਖਾਨਾ-ਬਠਿੰਡਾ ਸੜਕ 'ਤ ਪੈਂਦ ਪਿੰਡ ਵਾੜਾ ਭਾਈਕਾ 'ਚ ਗਸ਼ਤ ਦੌਰਾਨ ਇਕ ਮਾਰੂਤੀ ਕਾਰ ਨੰ: ਪੀ/ਬੀ 10-ਜੀ 0589 ਨੂੰ ਰੋਕਿਆ ਤ ਤਲਾਸ਼ੀ ਦੌਰਾਨ ਉਕਤ ਕਾਰ 'ਚ ਸਵਾਰ ਪਤੀ-ਪਤਨੀ ਦ ਕਬਜ਼ 'ਚੋਂ ਪੁਲਿਸ ਨ ਅੱਧਾ ਕਿਲੋ ਅਫੀਮ ਬਰਾਮਦ ਕੀਤੀ। ਜਾਂਚ ਦੌਰਾਨ ਮੁਲਜ਼ਮਾਂ ਦੀ ਪਹਿਚਾਣ ਸੁਰਜੀਤ ਸਿੰਘ ਤੋਤੀ ਪੁੱਤਰ ਗੁਰਬਚਨ ਸਿੰਘ ਅਤ ਪਰਮਜੀਤ ਕੌਰ ਪਤਨੀ ਸੁਰਜੀਤ ਸਿੰਘ ਤੋਤੀ ਵਾਸੀ ਪਿੰਡ ਗੋਬਿੰਦਗੜ• ਦਬੜੀਖਾਨਾ ਜ਼ਿਲ•ਾ ਫਰੀਦਕੋਟ ਦ ਤੌਰ 'ਤ ਹੋਈ। ਬਾਜਾਖਾਨਾ ਥਾਣ ਵਿਖ ਉਨਾਂ ਖਿਲਾਫ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
|
|
|
ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਵੱਕਾਰੀ ਅਨੁਵਾਦ ਪੁਰਸਕਾਰ ਕੋਟਕਪੂਰਾ ਦ ਸ਼ਾਹ ਚਮਨ ਦੀ ਝੋਲੀ 'ਚ |
|
|
ਕੋਟਕਪੂਰਾ, 24 ਅਗਸਤ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਸਾਲ 2001 ਦਾ ਵੱਕਾਰੀ ਅਨੁਵਾਦ ਪੁਰਸਕਾਰ ਪੰਜਾਬੀ ਭਾਸ਼ਾ ਲਈ ਨਾਮਵਰ ਨਾਵਲਕਾਰ ਅਤ ਅਨੁਵਾਦਕ ਸ਼ਾਹ ਚਮਨ ਕੋਟਕਪੂਰਾ ਨੂੰ 20 ਅਗਸਤ ਨੂੰ ਗੋਆ ਵਿਖ ਕਰਵਾÂ ਗÂ ਸਰਬ-ਹਿੰਦ ਸਨਮਾਨ ਸਮਾਰੋਹ 'ਚ ਭਂਟ ਕੀਤਾ ਗਿਆ। ਇਸ ਸਨਮਾਨ 'ਚ 50,000 ਰੁਪੈ ਨਗਦ ਅਤ ਸਨਮਾਨ ਚਿੰਨ• ਭਂਟ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਦ ਪ੍ਰਧਾਨ ਸੁਨੀਲ ਗੰਗੋਪਧਿਆÂ ਨ ਕੀਤੀ। ਪ੍ਰਸਿੱਧ ਮਹਿਆਲਮ ਲਖਕ ਅਤ ਗਿਆਨਪੀਠ ਐਵਾਰਡ ਜਤੂ ਐਮ.ਟੀ.ਵਾਸੂਦਵਨ ਨਾਇਰ ਨ ਕੂੰਜੀਵਤ ਭਾਸ਼ਣ ਦਿੰਦਿਆਂ ਅਨੁਵਾਦ ਕਲਾ ਦੀ ਸਾਰਥਿਕਤਾ ਅਤ ਮਹੱਤਤਾ ਬਾਰ ਬਹੱਦ ਵਿਚਾਰ ਉਤਜਕ ਨਜਰੀਆ ਪਸ਼ ਕੀਤਾ। ਸਵਾਗਤੀ ਭਾਸ਼ਣ ਅਕਾਦਮੀ ਦ ਸਕੱਤਰ Â.ਕ੍ਰਿਸ਼ਨਾ ਮੂਰਤੀ ਨ ਦਿੱਤਾ ਅਤ ਧੰਨਵਾਦ ਕੀਤਾ ਸਾਹਿਤ ਅਕਾਦਮੀ ਦ ਮੀਤ ਪ੍ਰਧਾਨ ਡਾ.ਸੁਤਿੰਦਰ ਸਿੰਘ ਨੂਰ ਨ।
|
|
ਅੱਗੇ ਪੜੋ....
|
|
|
ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤ ਕੈਪਸੂਲ ਬਰਾਮਦ |
|
ਕੋਟਕਪੂਰਾ:23.ਅਗਸਤ (ਜ਼ਿਲਾ ਪੁਲਿਸ ਮੁਖੀ ਫਰੀਦਕੋਟ ਅਰੁਣ ਕੁਮਾਰ ਮਿੱਤਲ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤ ਨਸ਼ਾ ਤਸਕਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਥਾਨਕ ਸਦਰ ਥਾਣ ਦੀ ਪੁਲਿਸ ਨ ਇਕ ਨਸ਼ਾ ਤਸਕਰ ਤੋਂ ਵੱਡੀ ਤਦਾਦ 'ਚ ਨਸ਼ੀਲੀਆਂ ਦਵਾਈਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਸੂਤਰਾਂ ਅਨੁਸਾਰ ਸਦਰ ਥਾਣ ਦੇ.ਐਸ.ਆਈ.ਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨ ਨੜਲ ਪਿੰਡ ਬੀੜ ਸਿੱਖਾਂਵਾਲਾ ਤੋਂ ਭਾਨ ਵਾਲੀ ਸੜਕ 'ਤ ਚੁਰਸਤ 'ਚ ਪੈਦਲ ਜਾ ਰਹ
|
|
ਅੱਗੇ ਪੜੋ....
|
|
|
|
<< Start < Prev 1 2 Next > End >>
|
| Results 1 - 9 of 11 |