Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਆਸਟ੍ਰੇਲੀਆਂ
ਸ਼ਮੀ ਨੇ ਸ਼ਿਵ ਦੇ ਗੀਤਾਂ ਦੀ ਗੱਲ ਛੇੜੀ ਸੀ ਨਾ ਕਿ ਕਿਸੇ ਕਲਾਕਾਰ ਦਾ ਅਪਮਾਨ-ਡਾæਅਮਰਜੀਤ ਟਾਂਡਾ ਈ ਮੇਲ
ਸਿਡਨੀ 7,ਸਤੰਬਰ,2010- ਲੇਖਕ ਸ਼ਮੀ ਜਲੰਧਰੀ ਨੇ ਵੱਖ ਵੱਖ ਕਲਾਕਾਰਾਂ ਵੱਲੋਂ ਸ਼ਿਵ ਦੀਆਂ ਸਤਰਾਂ ਨੂੰ ਤੋੜ ਮਰੋੜ ਕੇ ਗਾਉਣ ਤੇ ਆਪਣੇ ਵਿਚਾਰ ਰੱਖੇ ਸਨ "ਸ਼ਿਵ ਦੇ ਗੀਤਾਂ ਦੇ ਹੋ ਰਹੇ ਕਤਲ" ਲੇਖ ਜਿਸ ਵਿੱਚ ਗੁਰਦਾਸ ਮਾਨ ਦਾ ਛੱਲਾ ਵੀ ਸ਼ਾਮਿਲ ਸੀ| ਸ਼ਿਵ ਸ਼ਮੀ ਜਲੰਧਰੀ ਦਾ ਹੀ ਨਹੀਂ ਪੰਜਾਬੀ ਪਾਠਕਾਂ ਦਾ ਚਹੇਤਾ ਹੈ-ਉਹ ਉਸ ਤੋਂ ਬਹੁਤ ਪ੍ਰਭਾਵਿਤ ਵੀ ਹੈ- ਇਸ ਮੁੱਦੇ 'ਤੇ ਲੋਕਾਂ ਨੇ ਜਿੱਥੇ ਆਪਣੀ ਸਹਿਮਤੀ ਦਿੱਤੀ ਉਥੇ ਗੁਰਦਾਸ ਮਾਨ ਦੇ ਕਈ ਪ੍ਰਸੰæਸਕਾਂ ਨੇ ਇਸਦੀ ਨੁਕਤਾਚੀਨੀ ਵੀ ਕੀਤੀ| ਹੁਣ ਏਸੇ ਤਰਾਂ੍ਹ ਗੁਰਦਾਸ ਮਾਨ ਵੀ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦਾ ਹੈ ਤੇ ਅਜਿਹਾ ਸੰਕੇਤ ਕਿਸੇ ਨੂੰ ਦਿਸਣ ਲਗ ਪਿਆ-ਇਸ ਮੁੱਦੇ 'ਤੇ ਆਸਟ੍ਰੇਲੀਆ ਵਸਦੇ ਪੰਜਾਬੀ ਸਾਹਿਤਕਾਰ, ਪੰਜਾਬੀ ਸਾਹਿਤ ਅਕਾਦਮੀ ਆਸਟ੍ਰੇਲੀਆ ਦੇ ਸਰਪ੍ਰਸਤ ਡਾæ ਅਮਰਜੀਤ  ਟਾਂਡਾ, ਜੋ ਕਿ ਹਿੰਦ ਰਤਨ ਐਵਾਰਡ ਪ੍ਰਾਪਤ ਵੀ ਹਨ, ਨੇ ਕਿਹਾ ਕਿ ਸ਼ਮੀ ਨੇ ਕਿਸੇ ਵੀ ਕਲਾਕਾਰ ਦਾ ਅਪਮਾਨ ਨਹੀਂ ਕੀਤਾ ਸਗੋਂ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਦੀ ਗੱਲ ਹੀ ਦੁਹਰਾਹੀ ਹੈ ਤੇ ਉਸ ਨੂੰ ਕਿਤੇ ਹੋਰ ਵੀ ਓਹਦਾ ਨਿੱਕਾ ਜਿਹਾ ਪ੍ਰਛਾਵਾਂ ਦਿਸਿਆ ਹੈ, ਉਹ ਲਿਖਦਾ ਹੈ| 
             
ਅੱਗੇ ਪੜੋ....
 
ਮੈਲਬੌਰਨ 'ਚ ੩ ਸਾਲਾ ਪੰਜਾਬੀ ਬੱਚੇ ਨੂੰ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਗੁਰਸੇਵਕ ਢਿੱਲੋਂ ਨੇ ਅਦਾਲਤ 'ਚਗੁਨਾਹ ਕਬੂਲਿਆ ਈ ਮੇਲ

 gurshan-singh1.jpg ਗੁਰਸ਼ਾਨ ਚਾਨ੍ਹਾ ਦੀ ਆਪਣੀ ਮਾਂ ਦੇ ਨਾਲ ਤਸਵੀਰ ਤੇ ਨਾਲ

 (ਬਲਜੀਤ ਖੇਲਾ)ਮੈਲਬੌਰਨ (ਬਲਜੀਤ ਖੇਲਾ)ਮੈਲਬੌਰਨ (ਬਲਜੀਤ ਖੇਲਾ)ਮੈਲਬੌਰਨ (ਬਲਜੀਤ ਖੇਲਾ) ਇਸੇ ਸਾਲ ੪ ਮਾਰਚ ਨੂੰ ਆਸਟ੍ਰੇਲੀਆ 'ਚ ਮਾਰੇ ਗਏ ੩ ਸਾਲਾ ਪੰਜਾਬੀ ਬੱਚੇ ਗੁਰਸ਼ਾਨ ਚਾਨ੍ਹਾ ਨੂੰ ਮਾਰਨ ਦੇਦੋਸ਼ 'ਚ ਗ੍ਰਿਫਤਾਰ ਪੰਜਾਬੀ ਲੜਕੇ ਗੁਰਸੇਵਕ ਢਿੱਲੋਂ ਨੇ ਆਖਿਰ ਗੁਰਸ਼ਾਨ ਨੂੰ ਮਾਰਨ ਦਾ ਗੁਨਾਹ ਕਬੂਲ ਕਰ ਹੀ ਲਿਆ।ਅੱਜ ੭ ਸਤੰਬਰਨੂੰ ਮੈਲਬੌਰਨ ਦੇ ਮਜਿਸਟਰੇਟ ਕੋਰਟ 'ਚ ਪੇਸ਼ੀ ਭੁਗਤਣ ਆਏ ਗੁਰਸੇਵਕ ਨੇ ਇਹ ਮੰਨ ਲਿਆ ਕਿ ਉਸਨੇ ਹੀ ੩ ਸਾਲਾਂ ਦੇ ਗੁਰਸ਼ਾਨ ਨੂੰਮਾਰਿਆ ਹੈ।ਜਿਕਰਯੋਗ ਹੈ ਕਿ ਗੁਰਸ਼ਾਨ ਚਾਨ੍ਹਾ ਜੋ ਕਿ ਆਪਣੇ ਮਾਤਾ ਪਿਤਾ ਜੋ ਕਿ ਆਸਟ੍ਰੇਲੀਆ ਪੜ੍ਹਣ ਲਈ ਆਏ ਹੋਏ ਸਨ

ਅੱਗੇ ਪੜੋ....
 
ਵਿਰਨਜੀਤ ਸਿੰਘ ਗੋਲਡੀ ਨੂੰ ਪੇਡਾ ਦਾ ਡਾਇਰੈਕਟਰ ਨਿਯੁਕਤ ਕਰਨ ਤੇ ਆਸਟ੍ਰੇਲੀਆ ਦੇ ਪੰਜਾਬੀ ਯੂਥ 'ਚ ਖੁਸ਼ੀ ਦੀ ਲਹਿਰ ਈ ਮੇਲ
ਕੈਨਬਰਾ 04 ਸਤੰਬਰ (ਅਮਰਜੀਤ ਖੇਲਾ) ਸ਼੍ਰੋਮਣੀ ਅਕਾਲੀ ਦਲ (ਬ) ਯੂਥ ਦੇ ਕੌਮੀ ਮੀਤ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਾਥੀ ਸ. ਵਿਨਰਜੀਤ ਸਿੰਘ ਗੋਲਡੀ ਨੂੰ ਪੇਡਾ ਦਾ ਡਾਇਰੈਕਟਰ ਨਿਯੁਕਤ ਕਰਨ ਦੀ ਖਬਰ ਦਾ ਪਤਾ ਚੱਲਦਿਆਂ ਹੀ ਆਸਟ੍ਰੇਲੀਆ ਰਹਿੰਦੇ ਪੰਜਾਬੀ ਯੂਥ ਵਿੰਗ ਅਤੇ ਉਨ੍ਹਾਂ ਦੇ ਸੁੱਭਚਿੰਤਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ।ਅਸਟ੍ਰੇਲੀਆ 'ਚ ਵਸਦੇ ਸ.ਵਿਨਰਜੀਤਸਿੰਘ ਗੋਲਡੀ ਦੇ ਸੁੱਭਚਿੰਤਕਾਂ ਨੇ ਜਿੱਥੇ ਪੰਜਾਬ ਸਰਕਾਰ ਦਾ ਕੋਟਿ-ਕੋਟਿ ਧੰਨਵਾਦ ਕੀਤਾ ਉੱਥੇ ਹੀ ਉਚੇਚੇ ਤੌਰ 'ਤੇ ਉਪ-ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਹੁਤ ਧੰਨਵਾਦ ਕੀਤਾ।ਜਿਨ੍ਹਾਂ ਨੇ ਯੂਥ ਆਗੁ ਨੂੰ ਅਹੁਦਾ ਦੇ ਕੇ ਨੌਜਵਾਨ ਪੀੜ੍ਹੀ ਦਾ ਹੌਸਲਾ ਬੁਲੰਦ ਕੀਤਾ ਹੈ।ਅਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ
ਅੱਗੇ ਪੜੋ....
 
ਮਿਸ ਆਸਟ੍ਰੇਲੀਆ ਪੰਜਾਬਣ 2010 ਦੀ ਚੋਣ 26 ਸਤੰਬਰ ਨੂੰ ਮੈਲਬੌਰਨ 'ਚ ਈ ਮੇਲ

ਮੈਲਬੌਰਨ 04 ਸਤੰਬਰ (ਬਲਜੀਤ ਖੇਲਾ) ਆਸਟ੍ਰੇਲੀਆ ਦੀਆਂ ਪੰਜਾਬੀ ਮੁਟਿਆਰਾਂ ਦੀ ਖੂਬਸੂਰਤੀ ਦਾ ਵੱਕਾਰੀ ਮੁਕਾਬਲਾ "ਮਿਸ ਪੰਜਾਬਣ ਆਸਟ੍ਰੇਲੀਆ 2010" ਇਸ ਵਾਰ ਇੱਥੋਂ ਦੇ ਸ਼ਹਿਰ ਮੈਲਬੌਰਨ 'ਚ 26 ਸਤੰਬਰ ੨੦੧੦ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸੰਬੰਧ ਜਾਣਕਾਰੀ ਦਿੰਦੇ ਹੋਏ ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ ਦੇ ਸ਼੍ਰੀ ਰਿਸ਼ੀ ਦੱਤਾ ਨੇ ਦੱਸਿਆ ਕਿ ਇਸ ਵਾਰ ਇਹ ਮੁਕਾਬਲਾ "ਮਿਸ ਵਰਲਡ ਪੰਜਾਬਣ" ਦਾ ਮੁਕਾਬਲਾ ਕਰਵਾਉਣ ਵਾਲੀ ਸੰਸਥਾ ਸੱਭਿਆਚਾਰਿਕ ਸੱਥ ਪੰਜਾਬ ਦੇ ਸਹਿਯੋਗ ਨਾਲ ਮੈਲਬੌਰਨ ਆਰ.ਐੱਮ.ਆਈ.ਟੀ ਸਟੋਰੀ ਹਾਲ 'ਚ 26 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਮੁਕਾਬਲੇ 'ਚ ਆਸਟ੍ਰੇਲੀਆ ਭਰ ਦੀਆ ਪੰਜਾਬੀ ਮੁਟਿਆਰਾਂ ਵਲੋਂ ਭਾਗ ਲਿਆ ਜਾਵੇਗਾ ਤੇ ਪੰਜਾਬੀ ਸੱਭਿਆਚਾਰਿਕ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।ਇਸ ਮੁਕਾਬਲੇ 'ਚ ਸ਼ਮੂਲੀਅਤ ਕਰਨ ਲਈ ਸੱਭਿਆਚਾਰਿਕ ਸੱਥ ਪੰਜਾਬ ਦੇ ਫਾਊਂਡਰ ਤੇ ਚੇਅਰਮੈਨ ਸ.ਜਸਮੇਰ ਸਿੰਘ ਢੱਟ ਵੀ ਵਿਸ਼ੇਸ ਤੌਰ ਤੇ ਆਸਟ੍ਰੇਲੀਆ ਪਹੁੰਚ ਰਹੇ ਹਨ।ਇਹ ਵੀ ਜਿਕਰਯੋਗ ਹੈ ਕਿ ਇਸ ਮੁਕਾਬਲੇ ਦੀ ਜੇਤੂ ਮੁਟਿਆਰ ਪੰਜਾਬ 'ਚ ਹੋਣ ਵਾਲੇ "ਮਿਸ ਵਰਲਡ ਪੰਜਾਬਣ 2010" ਦੇ ਮੁਕਾਬਲੇ 'ਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰੇਗੀ।ਇਤਸੋਂ ਪਹਿਲਾਂ ਆਸਟ੍ਰੇਲੀਆ ਦੀ ਵਸਨੀਕ ਜਪੁਜੀ ਖਹਿਰਾ ਮਿਸ ਪੰਜਾਬਣ ਆਸਟ੍ਰੇਲੀਆ ਤੋਂ ਇਲਾਵਾ ਮਿਸ ਵਰਲਡ ਪੰਜਾਬਣ ਦਾ ਖਿਤਾਬ ਵੀ ਜਿੱਤ ਚੁੱਕੀ ਹੈ।

 
ਮਹਾਤਮਾ ਗਾਂਧੀ ਦਾ ਬੁੱਤ ਸਿਡਨੀ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ 'ਚ ਲਗਾਇਆ ਗਿਆ ਈ ਮੇਲ

ਸਿਡਨੀ (ਅਮਰਜੀਤ ਖੇਲਾ) ਪਿਛਲੇ ਕੁੱਝ ਮਹੀਨਿਆਂ ਦੌਰਾਨ ਆਸਟ੍ਰੇਲੀਆ ਪੜ੍ਹਣ ਆਏ ਭਾਰਤੀ ਵਿਦਿਆਰਥੀਆਂ ਉੱਤੇ ਹਮਲਿਆਂ ਕਾਰਨ ਅਤੇ ਇੰਮੀਗ੍ਰੇਸ਼ਨ ਵਲੋਂ ਕੀਤੇ ਸਖਤ ਵੀਜਾ ਨਿਯਮਾਂ ਕਾਰਨ ਆਸਟ੍ਰੇਲੀਆ ਪੜ੍ਹਣ ਆ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਭਾਰੀ ਕਮੀ ਆਈ ਹੈ।ਆਸਟ੍ਰੇਲੀਅਨ ਸਰਕਾਰ ਤੇ ਆਸਟ੍ਰੇਲੀਅਨ ਯੂਨੀਵਰਸਿਟੀਆਂ ਵਲੋਂ ਭਾਰਤੀ ਵਿਦਿਆਰਥੀਆਂ aੱਤੇ ਹੋਏ ਹਮਲਿਆਂ ਦੀਆਂ ਖਬਰਾਂ ਕਾਰਨ ਵਿਗੜੇ ਹੋਏ ਅਕਸ ਨੂੰ ਸੁਧਾਰਨ ਲਈ ਭਰਪੂਰ ਕੋਸ਼ਿਸਾਂ ਕੀਤੀਆਂ ਗਈਆਂ ਹਨ ਤੇ ਜਾ ਰਹੀਆਂ ਹਨ।ਇਸੇ ਹੀ ਲੜੀ ਤਹਿਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਸਥਿਤ "ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ" ਦੀ ਲਾਇਬ੍ਰੇਰੀ 'ਚ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਬੁੱਤ ਲਗਾਇਆ ਗਿਆ

gandhi.jpg
ਸਿਡਨੀ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ 'ਚ ਮਹਾਤਮਾ ਗਾਂਧੀ ਦਾ ਬੁੱਤ ਲਗਾਉਣ ਦੀ ਰਸਮ ਕਰਦੇ ਹੋਏ ਭਾਰਤੀ ਤੇ ਆਸਟ੍ਰੇਲੀਅਨ ਨੁਮਾਇੰਦੇ (ਖੇਲਾ)
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 133

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media