Wednesday, 08 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਮੁਕਾਬਲੇ 'ਚ ਹਿਜਬੁਲ ਦਾ ਅੱਤਵਾਦੀ ਢੇਰ   :: ਹਿਲੇਰੀ ਵੱਲੋਂ ਕੁਰਾਨ ਜਲਾਉਣ ਦੀ ਯੋਜਨਾ ਦੀ ਸਖ਼ਤ ਨਿਖੇਧੀ   :: Message from Gyani Harinder Singh   :: ਸ਼ਮੀ ਨੇ ਸ਼ਿਵ ਦੇ ਗੀਤਾਂ ਦੀ ਗੱਲ ਛੇੜੀ ਸੀ ਨਾ ਕਿ ਕਿਸੇ ਕਲਾਕਾਰ ਦਾ ਅਪਮਾਨ-ਡਾæਅਮਰਜੀਤ ਟਾਂਡਾ   :: ਪਟਿਆਲਾ ਪੁਲਿਸ ਵੱਲੋਂ 1.77 ਲੱਖ ਰੁਪਏ ਦੀ ਨਕਲੀ ਕਰੰਸੀਅਤੇ 5 ਕਿਲੋ ਅਫੀਮ ਸਮੇਤ ਔਰਤ ਗ੍ਰਿਫਤਾਰ   :: ਅਮਰ ਸ਼ਹੀਦ ਮਨੁੱਖੀ ਹੱਕਾਂ ਦੇ ਰੱਖਵਾਲੇ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀਆਂ   :: ਸਰਕਾਰਾਂ ਦੀ ਨਿੱਜੀਕਰਨ ਦੀਆਂ ਨੀਤੀਆਂ ਕਦੇ ਵੀ ਭਾਰਤੀਆਂ ਦੀਆਂ ਹਿੱਤੀ ਸਾਬਿਤ ਨਹੀ ਹੋ ਸੱਕਦੀਆਂ:-ਪਾਸਲਾ   :: ਦੁਰਗਿਆਨਾਂ ਗਲਿਆਰੇ ਨੂੰ ਖੂਬਸੂਰਤ ਬਨਾਉਣ ਦੇ ਲਈ 600 ਗਰੀਬ ਲੋਕਾਂ ਨੂੰ ਬੇਘਰ ਕਰਨ ਦੀ ਤਿਆਰੀ   :: ਮੈਲਬੌਰਨ 'ਚ ੩ ਸਾਲਾ ਪੰਜਾਬੀ ਬੱਚੇ ਨੂੰ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਗੁਰਸੇਵਕ ਢਿੱਲੋਂ ਨੇ ਅਦਾਲਤ 'ਚਗੁਨਾਹ ਕਬੂਲਿਆ   :: ਪੰਜਾਬੀ ਭਾਈਚਾਰੇ ਵਲੋਂ ਕਾਂਗਰਸਮੈਨ ਮਕਿਲੰਟੌਕ ਨੂੰ ਰੋਜਵਿਲ ਵਿੱਚ ਵਿਸੇਸ ਦਾਅਵਤਰੋਜਵਿਲ (ਹੁਸਨ ਲੜੋਆ ਬੰਗਾ
ਬੈਲਜੀਅਮ
ਬੈਲਜ਼ੀਅਮ ਨਿਵਾਸੀ ਮਹਿਤਾਬ ਸਿੰਘ ਨੂੰ ਝੂਠੇ ਕਤਲ ਕੇਸ Ḕਚ ਉਲਝਾਉਣ ਦੀ ਕੋਸ਼ਿਸ਼ - ਜੱਸਾ ਈ ਮੇਲ
ਈਪਰ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਅਮ੍ਰਿਤਸਰ ਚ ਬੈਲਜ਼ੀਅਮ ਤੋ ਪੰਜਾਬ ਆ ਕੇ ਖੁਦਕਸੀ ਕਰਨ ਵਾਲੀ ਸਤਾਂਰਾ ਸਾਲਾਂ ਲੜਕੀ ਦੇ ਪਿਤਾ ਮਹਿਤਾਬ ਸਿੰਘ ਬਿੱਲਾ ਨੂੰ ਅਪਦੀ ਹੀ ਲੜਕੀ ਦੇ ਕਤਲ ਚ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਮਹਿਤਾਬ ਸਿੰਘ ਦੇ ਭਤੀਜੇ ਜਸਪਾਲ ਸਿੰਘ ਜੱਸਾ ਨੇ ਪ੍ਰੈਸ ਨੂੰ ਦੱਸਿਆ ਕਿ ਉਸਦਾ ਚਾਚਾ ਬੇਕਸੂਰ ਹੈ ਜਿਸਨੇ ਮਤਰੇਆ ਬਾਪ ਹੁੰਦਿਆਂ ਵੀ ਮ੍ਰਿਤਕ ਅਮ੍ਰਿਤਪਾਲ ਕੌਰ ਨੂੰ ਬਹੁਤ ਹੀ ਪਿਆਰ ਨਾਲ ਪਾਲਿਆ ਪੋਸਿਆ ।
ਅੱਗੇ ਪੜੋ....
 
ਲੀਅਜ਼ ਬੈਲਜੀਅਮ 'ਚ ਵਿਸਾਖੀ ਪੁਰਬ ੧੮ ਅਪਰੈਲ ਨੂੰ ਈ ਮੇਲ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸਾਖ਼ੀ ਪੁਰਬ ਲੀਅਜ਼ ਸਹਿਰ ਦੇ ਗੁਰਦੁਵਾਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ੧੮ ਅਪ੍ਰੈਲ ਐਤਵਾਰ ਨੂੰ ਸਿੱਖ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸਰਧਾ ਅਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ।
ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹਏ ਸ੍ਰੀ ਸੋਨੂੰ ਮੱਕੜ ਨੇ ਦੱਸਿਆ ਉਸ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਰਤ ਤੋ ਆਇਆ ਰਾਗੀ ਜਥਾ ਗੁਰਬਾਣੀ ਜਸ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ ।

 
ਬੈਲਜੀਅਮ 'ਚ ਨਾਨਕਸ਼ਾਹੀ ਨਵੇਂ ਸਾਲ ਮੌਕੇ ਅਸਲੀ ਕੈਲੰਡਰ ਰੀਲੀਜ਼ ਈ ਮੇਲ

nankshi_c.jpg

ਈਪਰ (ਪ੍ਰਗਟ ਸਿੰਘ ਜੋਧਪੁਰੀ ) ਬੇਸੱਕ ਅੱਜ ਸ੍ਰੀ ਅਕਾਲ ਤਖਤ ਸਾਹਿਬ 'ਤੋ ਸਿਆਸੀ ਦਬਾਅ ਕਾਰਨ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਪਰ ਪ੍ਰਵਾਸੀ ਸਿੱਖ ਪਾਲ ਸਿੰਘ ਪੁਰੇਵਾਲ ਦੀ ਅਣਥੱਕ ਘਾਲਣਾ ਦਾ ਨਤੀਜਾ ਅਤੇ 2003 'ਚ ਜਾਰੀ ਸਰਬਪ੍ਰਵਾਨਤ ਨਾਨਕਸ਼ਾਹੀ ਕੈਲੰਡਰ 'ਚ ਕੀਤੇ ਜਾ ਰਹੇ ਬੇਲੋਡ਼ੇ ਫੇਰਬਦਲ ਨੂੰ ਬਹੁਗਿਣਤੀ ਸਿੱਖਾਂ ਵੱਲੋ ਮੁੱਢੋ ਹੀ ਰੱਦ ਕਰਦਿਆਂ ਸਾਰੇ ਤਿਓੁਹਾਰ ਅਸਲੀ ( ਮੁੱਢਲੇ ) ਨਾਨਕਸਾਹੀ ਕੈਲੰਡਰ ਮੁਤਾਬਕ ਹੀ ਮਨਾਏ ਜਾ ਰਹੇ ਹਨ । 
 ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ( ਬਰਸ਼ਲਜ ) ਦੀ ਪ੍ਰਬੰਧਕ ਕਮੇਟੀ ਵੱਲੋ ਇਥੇ ਐਤਵਾਰ ਨੂੰ ਨਾਨਕਸ਼ਾਹੀ ਸੰਮਤ ਦਾ  542ਵਾਂ ਨਵਾਂ ਸਾਲ ਮਨਾਇਆ ਗਿਆ । ਭਾਈ ਸੁਖਦੇਵ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਦਿਆ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿਤੀ । ਗੁਰੂਘਰ ਦੇ ਵਜੀਰ ਭਾਈ ਬਚਿਤਰ ਸਿੰਘ ਨੇ ਵੀ ਕਥਾ ਰਾਹੀ ਨਾਨਕਸ਼ਾਹੀ ਸਾਲ ਦੀ ਸਥਾਪਨਾਂ ਦੀਆਂ ਉਸ ਸਮੇ ਦੀਆਂ ਜਰੂਰਤਾਂ ਨੂੰ ਬਾਖੂਬੀ ਬਿਆਨ ਕੀਤਾ ।
ਅੱਗੇ ਪੜੋ....
 
ਨੋਜਵਾਨ ਪ੍ਰਸਿੱਧ ਪੰਜਾਬੀ ਲਖਿਕ ਭਵਨਦੀਪ ਸਿੰਘ ਦੀ ਮੰਗਣੀ ਤੇ ਯੋਰਪ ਦੀ ਅਵਾਜ ਦੀ ਸਮੂਹ ਟੀਮ ਵਲੋਂ ਲੱਖ ਲੱਖ ਵਧਾਈ ਈ ਮੇਲ

ring_cermoney.jpg

ਅੱਗੇ ਪੜੋ....
 
ਸ : ਅਮਰਜੀਤ ਸਿੰਘ ਭੋਗਲ ਨੂੰ ਕੀਤਾ ਜਾਵੇਗਾ ਗੋਲਡ ਮੈਡਲ ਨਾਲ ਸਨਮਾਨਿਤ ਈ ਮੇਲ

ਈਪਰ (ਪ੍ਰਗਟ ਸਿੰਘ ਜੋਧਪੁਰੀ )  ਬੈਲਜੀਅਮ ਦੇ ਸਹਿਰ ਹਾਸਲਟ 'ਚ 9 ਅਗਸਤ ਨੂੰ ਸੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵੱਲੋ ਪੰਜਵਾਂ ਕਬੱਡੀ ਟੂਰਨਾਂਮੈਟ ਅਤੇ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ।             

   ਕਲੱਬ ਦੇ ਸਰਗਰਮ ਆਗੂ ਸ: ਗੁਰਬੰਦਨ ਸਿੰਘ ਲਾਲੀ ਨੇ ਪ੍ਰੈਸ ਨੂੰ ਦੱਸਿਆ ਕਿ ਇਸ ਸਭਿਆਚਾਰਕ ਮੇਲੇ ਦੋਰਾਂਨ ਸੀਨੀਅਰ ਪੱਤਰਕਾਰ ਸ: ਅਮਰਜੀਤ ਸਿੰਘ ਭੋਗਲ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਅਤੇ ਨਿਧੜਕ 'ਤੇ ਨਿਰਪੱਖ ਪੱਤਰਕਾਰੀ ਬਦਲੇ ਉਹਨਾਂ ਵੱਲੋ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ।

 
<< Start < Prev 1 2 Next > End >>

Results 1 - 9 of 18

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media