Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਹੱਸਾ. ਮਜਾਕ
ਹਾਸ-ਵਿਅੰਗ ਵਿਅੰਗਬਾਣੀ/ ਦੋ ਤੇਰੀਆਂ ਦੋ ਮੇਰੀਆਂ ਚੰਗਾ ਤਾਂ ਏਹੀ ਆ ਬਈ ਉਹ ਦਿਨ ਚੇਤੇ ਨਾ ਕਰਾਓ-ਡਾ ਅਮਰਜੀਤ ਟਾਂਡਾ (ਸਿਡਨੀ) ਈ ਮੇਲ


ਡਾਕਟਰ ਸਾਬ੍ਹ ਇਕ ਮਿੰਟ ਜਰਾ ਗੱਲ ਸੁਣ ਕੇ ਜਾਇਓ।

-ਯਾਰ ਅਮਲੀਆ ਫੇਰ ਆਂਵੀਂ ਅਸੀਂ ਜਰਾ ਕਾਰ ਸਿੱਖਣ ਦੀ ਪਰੈਕਟਸ ਕਰਨ ਚੱਲੇਂ ਆਂ, ਤੈਨੂੰ ਵੀ ਓਦੋਂ ਹੀ ਵੇਲ੍ਹ ਮਿਲਦੀ ਆ ਜਦੋਂ ਅਸੀਂ ਕੋਈ ਕੰਮ ਕਰਨਾ ਹੋਵੇ। ਕਈ ਦਿਨਾਂ ਬਾਦ ਜਰਾ ਚੱਲੇ ਸੀਗੇ।

-ਹਾਂ ਦੱਸ ਕੀ ਗੱਲ ਆ-

-ਗੱਲ ਤਾਂ ਕੋਈ ਨਹੀਂ ਆ ਮੈ ਬੀ ਜੀ ਐਲ ਉਲ ਜੇਈ ਤਾਂ ਲੈ ਲਈ ਸੀ ਮੀਤੇ ਤੋਂ ਟਿਸਟ ਦਬਾ ਕੇ-ਪਰ ਹੁਣ ਕੈਂਦੇ ਆ ਕਿ ਆਪ ਕਾਰ ਚਲਾ ਕੇ ਪਾਸ ਹੋਣਾ ਪਊ, ਫੇਰ ਮਿਲੂ ਲਸਿੰਸ-

-
 
ਅੱਗੇ ਪੜੋ....
 
ਮਾਮੀ ਦਾ ਇੰਡੀਆਂ ਫੇਰਾ -ਰਣਜੀਤ ਸਿੰਘ ਕਟਾਣੀ (ਅਸਟਰੀਆ) ਈ ਮੇਲ
  ਇਹ ਮੇਰੀ ਦੂਰ ਦੀ ਰਿਸਤੇਦਾਰੀ ਵਿੱਚੋ ਮਾਮੀ ਜੀ ਲੱਗਦੇ ਸਨ! ਇਹ ਗੱਲ 18ਮਈ,2009 ਦੀ ਹੈ। ਦੂਜੇ ਪਾਸੇ ਦੂਰ ਦੇ ਮਾਸੜ ਜੀ,ਅਚਾਨਕ ਮਾਸੜ ਜੀ ਦੀ ਸਿਹਤ ਖਰਾਬ ਹੋਣ ਕਾਰਨ ਉਹੱਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਮਾਸੜ ਜੀ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਅਸੀ  ਮਾਸੜ ਜੀ ਦੀ ਖਬਰ ਲੈਣ ਹਸਪਤਾਲ ਪੁਹੰਚੇ।
 
                      ਸਾਨੂੰ ਹਸਪਤਾਲ ਦੇ ਬਾਹਰ ਦੂਰ ਦੇ ਰਿਸਤੇ ਦੀ ਮਾਮੀ ਮਿਲ ਪਈ। ਸਾਡੇ ਓੁਥੇ ਪੁਹੰਚਣ ਤੌਂ ਪਹਿਲਾ ਹੀ ਮਾਸੀ ਵੀ ਪ੍ਰਧਾਨ ਬਣੀ ਬੈਠੀ ਸੀ। ਅਸੀ ਮਾਸੀ ਤੌਂ ਮਾਸੜ ਦਾ ਹਾਲ ਚਾਲ ਪੁੱਛਣ ਬਹਿ ਗਏ!ਮਾਸੜ ਦੇ ਕਮਰੇ ਦੇ ਅੰਦਰ ਸਿਰਫ ਮਾਸੀ ਨੂੰ ਹੀ ਜਾਣ ਦੀ ਇਜਾਜਤ ਸੀ। ਇਸ ਲਈ ਸਾਨੂੰ ਮਾਸੀ ਜੀ ਪਾਰਕ ਵਿੱਚ ਬੈਠਣ ਲਈ ਕਹਿ ਕੇ ਮਾਸੜ ਨੂੰ ਮਿਲਣ ਚਲੇ ਗਏ।
                    ਮੈ ਤੇ ਮੇਰੀ ਘਰਵਾਲੀ ਮਾਮੀ ਦੀਆਂ ਫ਼ੜਾਂ ਸੁਣਨ ਲਈ ਪਾਰਕ ਦਾ ਇਕ ਪਾਸਾ ਜੇਹਾ ਜਾ ਮੱਲਿਆ- ਮੈਂ ਮਨੋ ਮਨੀ ਸੋਚ ਹੀ ਰਿਹਾ ਸੀ ਕਿ ਮਾਮੀ ਨਾਲ ਕੇੜੀ ਗੱਲ ਤੋਰੀ ਜਾਵੇ? ਤਾਂ ਇਨੇ ਨੂੰ ਮਾਮੀ ਆਪਣੇ ਆਪ ਹੀ ਹੋ ਗਈ ਸੁਰੂ- ਮੈ ਗੱਲ ਅੱਗੇ ਤੋਰਦੇ ਹੋਏ ਪੁਛਿੱਆ ਹੋਰ ਮਾਮੀ ਜੀ  ਇੰਡੀਆ ਕਦੋ ਜਾਣਾ?  ਅੱਗੌ ਉਹਦ ਜਵਾਬ ਸੀ ਕਿ ਮੈ ਤਾ ਅੱਜੇ  ਸਵੇਰੇ ਹੀ ਏਸ ਧਰਤੀ ਤੇ ਉਤਰੀ ਆਂ-ਬੱਸ ਫਿਰ ਕੀ ਸੀ ! ਮਾਮੀ ਤਾਂ ਲਗ ਪਈ ਸੱਪ ਤੇ ਸੱਪ ਕੱਢਣ। 
 
               
ਅੱਗੇ ਪੜੋ....
 

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media