Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਮੁਲਾਕਾਂਤਾ
ਬ੍ਰਿਹੋਂ ਪਿਆਰ ਤੇ ਦਰਦ ਮੇਰੀ ਮੰਜਿਲ ਦੇ ਸਾਥੀ ਹਨ -ਡਾ ਮਲਕੀਅਤ ਸਿੰਘ ਸੁਹਲ ਈ ਮੇਲ
dr-3.jpg
ਸ:ਮਨਮੋਹਣ ਸਿੰਘ ਜਰਮਨੀ ਵਲੋਂ ਡਾ ਮਲਕੀਅਤ ਸਿੰਘ ਸੁਹਲ ਨਾਲ ਇਕ ਵਿਸ਼ੇਸ਼ ਮੁਲਾਕਾਤ
ਡਾ ਮਲਕੀਅਤ ਸਿੰਘ ਜੀ ਸੁਹਲ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਲਈ ਸਾਰੀ ਉਮਰ ਹੀ ਸਮਰਪਿਤ ਕਰਦਿਆਂ ਪੰਜਾਬੀਆਂ ਨੂੰ ਲਫਜਾਂ ਦੇ ਸਮੂਦਰ ਵਿਚੋਂ ਚੁਭੀ ਮਾਰਕੇ ਲਚਰਤਾ ਤੋਂ ਕੋਹਾਂ ਦੂਰ ਰਖਦਿਆਂ ਸਾਫ ਸੁਥਰੇ ਸਾਹਿਤ ਨਾਲ ਜੋੜਿਆ ਹੈ ਅਤੇ ਜੋੜ ਰਹੇ ਹਨ ਜਿੰਨਾਂ ਨੇ ਅਜ ਤਕ ਪਾਠਕਾਂ ਦੀ ਕਚਿਹਰੀ ਵਿਚ ਇਹ ਕਿਤਾਬਾਂ ਪੇਸ ਕੀਤੀਆਂ ਹਨ -ਸੁਹਲ ਦੇ ਲੋਕ ਗੀਤ (ਦੋ ਭਾਗ) (ਮਘਦੇ ਅਖਰ) (ਸੁੰਗਧੀਆਂ)(ਪੁਤ ਗੁਰੂ ਦਸ਼ਮੇਸ ਦੇ ਧਾਰਮਿਕ ਕੈਸਿਟ) (ਮਹਿਰਮ ਦਿਲਾਂ ਦੇ) ਅਤੇ ਹੁਣ ਨਵੀਂ (ਸਜਣਾਂ ਬਾਝ ਹਨੇਰਾ)ਹਨ ਪਿਛਲੇ ਦਿਨੀਂ ਸ:ਮਨਮੋਹਣ ਸਿੰਘ ਜਰਮਨੀ ਯੂਰਪੀਅਨ ਪਤਰਕਾਰ ਦੇ ਘਰ ਡਾ ਮਲਕੀਅਤ ਸਿੰਘ ਜੀ ਸੁਹਲ ਆਏ ਉਹਨਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਪਾਠਕਾਂ ਦੀ ਨਜਰ ਵਿਚ ਪੇਸ ਹੈ,
 
ਸ:ਮਨਮੋਹਣ ਸਿੰਘ - ਡਾਕਟਰ ਸਾਹਿਬ ਜੀ ਸਭ ਤੋਂ ਪਹਿਲਾਂ ਯੂਰਪ ਦੀ ਧਰਤੀ ਤੇ ਆਉਣ ਲਈ ਆਪ ਜੀ ਦਾ ਤਹਿ ਦਿਲੋਂ ਜੀ ਆਇਆਂ ਨੂੰ ਆਖਦੇ ਹੋਏ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੇ ਪਾਠਕਾਂ ਨੂੰ ਇਹ ਜਾਣਕਾਰੀ ਦਿਉ ਕਿ ਆਪ ਜੀ ਦਾ ਇਹ ਯੋਰਪ ਆਉਣ ਦਾ ਪ੍ਰੋਗਰਾਮ ਕਿਵੇਂ ਬਣਿਆਂ ਅਤੇ ਕਿੰਨੇ ਸਮੇਂ ਲਈ ਆਏ ਹੋ.

ਡਾ ਮਲਕੀਅਤ ਸਿੰਘ - ਸ:ਮਨਮੋਹਣ ਸਿੰਘ ਜੀ ਆਪ ਜੀ ਦਾ ਪਰਿਵਾਰ ਸਮੇਤ ਦੇਸ਼ਾਂ ਵਿਦੇਸ਼ਾਂ ਦੇ ਪਾਠਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਹੋਇਆਂ ਅਪਣੇ ਆਪ ਨੂੰ ਬਹੁਤ ਹੀ ਖੁਸ਼ ਕਿਸਮਤ ਸਮਝਦਾ ਹਾਂ ਜਿਸ ਨੂੰ ਜਰਮਨੀ ਅਤੇ ਯੂਰਪ ਆਉਣ ਦਾ ਇਹ ਮੌਕਾਂ ਮਿਲਿਆ ਅਤੇ ਇਸ
ਮੌਕੇ ਨੂੰ ਲਿਆਉਣ ਵਾਲੇ ਵੀ ਪਾਠਕ ਹਨ ਕਿਉ ਕਿ ਜਿਹੜੀ ਪਹਿਚਾਣ ਮੇਰੀ ਇਸ ਦੁਨੀਆਂ ਵਿਚ ਬਣੀ ਹੈ ਉਸ ਦਾ ਮੁਖ
ਅੱਗੇ ਪੜੋ....
 
ਪ੍ਰਸਿੱਧ ਪੰਥਕ ਲੇਖਕ ਤੇ ਕਵੀ ਸੁਖਦੀਪ ਸਿੰਘ ਬਰਨਾਲਾ ਨਾਲ ਇੱਕ ਵਿਸ਼ੇਸ ਮੁਲਾਕਾਤ ਈ ਮੇਲ

4sukhdeep_singh_barnala_3.jpg


 


ਪਿਛਲੇ ਦਿਨੀ ਸੁਰਜੀਤ ਸਿੰਘ ਗੋਪੀਪੁਰ(ਵਿਦਿਆਰਥੀ ਐਮ. ਏ.

ਜਨਰਲਿਜਮ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਪ੍ਰਸਿੱਧ ਪੰਥਕ ਲੇਖਕ ਤੇ ਕਵੀ ਸੁਖਦੀਪ ਸਿੰਘ ਬਰਨਾਲਾ ਨਾਲ ਇੱਕ ਵਿਸ਼ੇਸ ਮੁਲਾਕਾਤ ਕੀਤੀ ਗਈ, ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਅੰਸ਼

ਅੱਗੇ ਪੜੋ....
 
ਪੰਜਾਬੀ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਨਾਲ ਵਿਸ਼ੇਸ਼ ਮੁਲਾਕਾਤ ਈ ਮੇਲ

13purba_2.jpg


ਜਰਨਲਿਜਮ ਦੇ ਖੇਤਰ ਵਿਚ ਜਾਣਿਆ ਪਹਿਚਾਣਿਆ ਨਾਮ - ਭਵਨਦੀਪ ਸਿੰਘ ਪੁਰਬਾ

ਮੈਂ ਜਿੰਨਾ ਵੀ ਲਿਖਿਆ ਹੈ ਉਸ ਦਾ ਪੂਰਾ ਪੂਰਾ ਮੁੱਲ ਪਿਆ ਹੈ - ਪੁਰਬਾ

ਅੱਗੇ ਪੜੋ....
 
ਇਸ਼ਮੀਤ ਸਿੰਘ "ਵਾਇਸ ਆਫ ਇੰਡੀਆਂ" ਨਾਲ ਅਮਰਜੀਤ ਸਿੰਘ ਗਰੇਵਾਲ, (ਹਾਂਗਕਾਂਗ) ਦੀ ਇੱਕ ਯਾਦਕਾਰੀ ਮੁਲਕਾਤ ਈ ਮੇਲ

9ishmit.jpg


 ਇਸ਼ਮੀਤ ਨਾਲ ਅਮਰਜੀਤ ਸਿੰਘ ਗਰੇਵਾਲ ਇੱਕ ਯਾਦਕਾਰੀ ਦੋਰਾਨ

ਸ਼ਟਾਰ "ਵਾਇਸ ਆਫ ਇੰਡੀਆਂ" ਦੇ ਜੇਤੂ ਸਟਾਰ ਪੰਜਾਬੀ ਗਾਇਕ ਇਸਮੀਤ ਪਿੱਛਲੇ ਦਿਨੀ ਆਪਣੇ ਹੋਰ ਸਾਥੀਆਂ ਸਮੇਤ ਸੋਅ ਲਈ ਹਾਂਗਕਾਂਗ ਆਏ। ਉਨ੍ਹਾ ਨਾਲ ਕੀਤੀਆ ਕੁਝ ਗੱਲਾਂ ਪਾਠਕਾਂ ਦੀ ਨਜਰ ਕਰ ਰਹੇ ਹਾਂ।

ਅੱਗੇ ਪੜੋ....
 
ਬਿਨਾ ਪਰਾਂ ਤੋਂ ਅੰਬਰਾਂ ਤੇ ਹਸਤਾਖਰ ਕਰਨ ਲਈ ਯਤਨਸ਼ੀਲ -: ਗੁਰਮੇਲ ਸਿੰਘ ਬੋਡੇ :-:-:- ਭਵਨਦੀਪ ਸਿੰਘ ਪੁਰਬਾ ਈ ਮੇਲ

1gurmail_s__baude.jpg


ਗੁਰਮੇਲ ਸਿੰਘ ਬੋਡੇ ਜਿਸਨੇ ਜੀਵਨ ਪੰਥ ਤਹਿ ਕਰਦਿਆਂ ਇਹ ਮਹਿਸੂਸ ਹੀ ਨਹੀਂ ਕੀਤਾ ਸਗੋਂ ਹੰਢਾਇਆ ਵੀ ਹੈ ਕਿ ਜ਼ਿੰਦਗੀ ਜਨਮ ਤੋਂ ਲੈ ਕੇ ਮਰਨ ਆਪਣੇ ਵਜੂਦ ਨੂੰ ਜਿਉਂਦਾ ਰੱਖਣ ਲਈ ਕੀਤੇ ਸੰਘਰਸ਼ ਦਾ ਨਾਂ ਹੈ। ਆਪਣੀ ਹੋਦ ਨੂੰ ਸਲਾਮਤ ਰੱਖਣਾ ਹਰ ਮਨੁੱਖ ਦਾ ਨਿੱਜੀ ਸੰਘਰਸ਼ ਹੋ ਨਿਬੜਦਾ ਹੈ। ਗੁਰਮੇਲ ਸਿੰਘ ਬੋਡੇ ਦਾ ਜਨਮ 26 ਅਗਸਤ 1960 ਵਿਚ ਮਾਤਾ ਗਿਆਨ ਕੌਰ ਤੇ ਪਿਤਾ ਸ. ਚੜਤ ਸਿੰਘ ਦੇ ਸਧਾਰਨ ਘਰ ਵਿਚ ਸਰੀਰਕ ਪੱਖੋਂ ਬੜੀ ਕਮਜੋਰ ਸਥਿਤੀ ਚ ਹੋਇਆ ਕਿਸੇ ਨੂੰ ਆਸ ਨਹੀਂ ਸੀ ਕਿ ਇਹ ਬੱਚਾ ਜ਼ਿੰਦਗੀ ਦਾ ਇਕ ਮਹੀਨਾ ਜਾਂ ਸਾਲ ਪੂਰਾ ਕਰ ਸਕੇਗਾ।  


ਗੁਰਮੇਲ ਸਿੰਘ ਬੋਡੇ

ਅੱਗੇ ਪੜੋ....
 
<< Start < Prev 1 2 Next > End >>

Results 1 - 9 of 17

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media