Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਕਵਿਤਾਵਾਂ
ਸਵੇਰ ਦੀ ਸੈਰ ਈ ਮੇਲ
 amrit_mannan.jpg                                                               
                             ਸੁਬ੍ਹਾ ਸਵੇਰੇ ਜਦ ਵੀ ਸੈਰ ਨੂੰ ਜਾਵਾਂ
                             ਕਾਦਰ ਦੀ ਕੁਦਰਤ ਨੂੰ ਮੈਂ ਮਿਲ ਆਵਾਂ।
                             ਰੁਮਕਦੀ ਸ਼ੀਤਲ ਪੌਣ,ਮਨ ਖਿੜਾਵੇ 
                             ਤਨ ਵੀ ਤਰੋ ਤਾਜ਼ਾ ਹੋ ਜਾਵੇ।
                             ਚਹਿਕਦੇ ਪੰਛੀ,ਮਿਠੜੇ ਗੀਤ ਸੁਨਾਵਣ
                             ਬੇਸੁਰੀ ਜ਼ਿੰਦਗੀ ਨੂੰ ਮਨਮੋਹਣੇ ਸੁਰ ਦੇ ਜਾਵਣ। 
                             ਸੁਬ੍ਹਾ ਸਵੇਰੇ ਜਦ ਵੀ ਸੈਰ ਨੂੰ ਜਾਵਾਂ
                              ਨਵੀਂ ਸੋਚ ਤੇ ਜੋਸ਼ ਲੈ ਘਰ ਆਵਾਂ।
                             ਆਓ ਬੱਚਿਓ,ਬੁੱਢਿਓ ਤੇ ਜਵਾਨੋ
                              ਰੋਜ਼ ਸੈਰ ਨੂੰ ਜਾਈਏ
                             ਕਾਦਰ ਦੀ ਕੁਦਰਤ ਵਿੱਚੋਂ 
                             ਝੋਲੀ ਭਰ ਸੁਗਾਤਾਂ ਲੈ ਆਈਏ ।


………ਅੰਮ੍ਰਿਤ ਮੰਨਣ…
 
ਇਨਸਾਫ਼ ਈ ਮੇਲ
  • ਹਰਿਮੰਦਰ ਦੀ ਹਿੱਕ ਨੂੰ ਵਿੰਨ੍ਹਕੇ, ਕਾਲ਼ ਬੀਤ ਗਏ ਨੇ

    ਚੌਂਕ ਚੁਰਾਹੇ ਰੁਲੀਆਂ ਪੱਗਾਂ, ਹਾਲ ਬੀਤ ਗਏ ਨੇ

    ਇਨਸਾਫ਼ ਦੀ ਕੋਈ ਵੀ ਕਿਰਨ ਕਿਤੇ ਨਾ ਨਜ਼ਰੀਂ ਪੈਂਦੀ ਏ

    ਫੱਟ ਸੀਨੇ ਵਿਚ ਲੱਗੇ ੨੫ ਸਾਲ ਬੀਤ ਗਏ ਨੇ

    ..
ਅੱਗੇ ਪੜੋ....
 
ਹਿਸਟਰੀ ਆਫ਼ ਇੰਡੀਆ ਈ ਮੇਲ
  • ਤੂੰ ਸੱਚ ਕਿਹੈ ਮਿੱਤਰਾ
    sukhdeep_singh_barnala.jpg
  • ਸਾਨੂੰ ਇਸ ਸਮਾਜ ਵਿਚ ਰਹਿਣ ਦੀ ਤਹਿਜੀਬ ਨਹੀਂ

    ਪਰ ਤੇਰੀ ਤਹਿਜੀਬ ਝਲਕਦੀ ਐ

    ਤੇਰੇ ਕਾਰਨਾਮਿਆਂ ਤੋਂ

    ਤੂੰ ਬੜੀ ਬਾਰ ਪਿੱਟ ਚੁੱਕਿਆਂ

    'ਰਾਮਰਾਜ' ਵੱਲ ਵਧਦੇ ਕਦਮਾਂ ਦਾ ਢੰਡੋਰਾ

    ਪਰ ਦੋਸਤਾ

    ਮੈਂ ਤੇ ਮੇਰੀ ਕੌਮ
ਅੱਗੇ ਪੜੋ....
 
ਪਰ-ਉਪਕਾਰ - ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ ਈ ਮੇਲ
ਇੱਕ ਫ਼ਕੀਰ ਤੇ ਇੱਕ  ਸ਼ਗਰਿਦ ਉਸ ਦਾ,
ਕਸੇ ਰਸਤੇ ਤੋਂ ਕਤੇ ਨੂੰ ਜਾ ਰਹੇ ਸੀ।
ਇੱਕ ਛੱਪਡ਼ ਦੇ ਕੋਲ ਦੀ ਜਦੋਂ ਲੰਗੇ,
ਡੱਿਗ ਕੇ @ਠੂਹਾਂ@ ਜੀ ਗੋਤਾ ਜਹਾ ਖਾ ਰਹੇ ਸੀ।

ਫਕੀਰ ਸੁਭਾਅ ਦਾ ਬਡ਼ਾ ਸੀ ਨੇਕ ਬੰਦਾ,
ਦਇਆ ਕਾਰਣ ਉਹ @ਠੂਹੇਂ@ ਨੂੰ ਕੱਢਣ ਲੱਗਾ।
ਹੱਥ ਜਦੋਂ ਉਸ ਪਾਣੀ ਦੇ ਵੱਿਚ ਪਾਇਆ,
@ਠੂਹਾਂ@ ਉਸੇ ਤੇ ਦੰਦੀਆਂ ਵੱਢਣ ਲੱਗਾ।
ਅੱਗੇ ਪੜੋ....
 
ਹਰਫ਼ ਕਿਤਿਓਂ ਟੋਲ -ਡਾ ਅਮਰਜੀਤ ਟਾਂਡਾ (ਸਿਡਨੀ) ਈ ਮੇਲ
ਦੋ ਹਰਫ਼ ਕਿਤਿਓਂ ਟੋਲ ਮੈਂ ਹਿੱਕਾਂ ਸਜਾਉਨਾ

ਤੂੰ ਵਾਰ ਕਰ ਤਲਵਾਰ ਮੈਂ ਬੋਲਾਂ ਨਾਲ ਬਚਾਉਨਾ



ਮਿੱਠੇ ਲੱਭਣੇ ਜੇ ਸ਼ਬਦ ਤਾਂ ਨਾਨਕ ਕੋਲ ਬੈਠੀਂ

ਤੂੰ ਚੱਲ ਨਨਕਾਣੇ ਮੈਂ ਮਗਰ ਤੇਰੇ ਆਉਨਾ


ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 122

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media