|
ਤ੍ਰਿਕੋਣੀ ਲੜੀ ਲਈ ਭਾਰਤੀ ਟੀਮ ਦਾ ਐਲਾਨ |
|
|
ਸਚਿਨ, ਗੰਭੀਰ ਤੇ ਹਰਭਜਨ ਨੂੰ ਆਰਾਮ
ਮੁੰਬਈ, 31 ਜੁਲਾਈ ਸ੍ਰੀਲੰਕਾ ਵਿਚ 10 ਅਗਸਤ ਤੋਂ ਸ਼ੁਰੂ ਹੋ ਰਹੀ ਤ੍ਰਿਕੋਣੀ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ। ਇਸ ਲੜੀ ਲਈ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ, ਗੌਤਮ ਗੰਭੀਰ ਅਤੇ ਹਰਭਜਨ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਤ੍ਰਿਕੋਣੀ ਇਕ ਦਿਵਸੀ ਸੀਰੀਜ਼ ਵਿਚ ਭਾਰਤ, ਸ੍ਰੀਲੰਕਾ ਤੋਂ ਇਲਾਵਾ ਨਿਊਜ਼ੀਲੈਂਡ ਦੀ ਟੀਮ ਹਿੱਸਾ ਲੈ ਰਹੀ ਹੈ। ਟੀਮ ਵਿਚ ਸੌਰਭ ਤਿਵਾੜੀ, ਰਵਿੰਦਰ ਜਡੇਜਾ, ਰੋਹਿਤ ਸ਼ਰਮਾ, ਯੁਵਰਾਜ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਅਭਿਮਨਿਊ ਮਿਥੁਨ ਨੂੰ ਵੀ 15 ਮੈਂਬਰੀ ਟੀਮ ਵਿਚ ਜਗ•ਾ ਦਿੱਤੀ ਗਈ ਹੈ।
|
|
ਅੱਗੇ ਪੜੋ....
|
|
|
ਵਿਸ਼ਵ ਕੱਪ ਤੋਂ ਬਾਅਦ ਦੱਖਣੀ ਅਫ਼ਰੀਕਾ ਦੀਆਂ ਨਜ਼ਰਾਂ ਓਲੰਪਿਕ 'ਤੇ |
|
|
Âਰਬਨ{12,ਜੁਲਾਈ ( ਏਜੰਸੀ ਰਾਹੀ) –ਵਿਸ਼ਵ ਕੱਪ ਦੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਹੁਣ ਦੱਖਣੀ ਅਫ਼ਰੀਕਾ ਦੀਆਂ ਨਜ਼ਰਾਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਦਾਅਵਾ ਕਰਨ 'ਤੇ ਲੱਗੀ ਹੈ। ਅਫ਼ਰੀਕੀ ਜ਼ਮੀਨ 'ਤੇ ਪਹਿਲੀ ਵਾਰ ਹੋਏ ਵਿਸ਼ਵ ਕੱਪ ਦੀ ਮੇਜ਼ਬਾਨੀ ਵਿੱਚ ਦੱਖਣੀ ਅਫ਼ਰੀਕਾ ਨੇ ਪੰਜ ਅਰਬ ਡਾਲਰ ਖਰਚ ਕੀਤੇ। ਅਪਰਾਧ ਅਤੇ ਆਉਣ–ਜਾਣ ਦੇ ਸਾਧਨਾਂ ਦੀ ਕਮੀ ਦੀਆਂ ਸਮੱਸਿਆਵਾਂ ਤੋਂ ਵੀ ਉਸ ਨੇ ਨਿਜਾਤ ਪਾ ਲਈ ਹੈ ਅਤੇ ਫੁੱਟਬਾਲ ਦੀ ਮੇਜ਼ਬਾਨੀ ਵਿੱਚ ਸਫ਼ਲ ਰਿਹਾ।
ਰਾਸ਼ਟਰਪਤੀ ਜੈਕਬ ਜੁਮਾ ਨੇ ਕਿਹਾ ਹੈ ਕਿ ਵਿਸ਼ਵ ਕੱਪ ਨੇ ਸਾਬਿਤ ਕਰ ਦਿੱਤਾ ਕਿ ਦੱਖਣੀ ਅਫ਼ਰੀਕਾ ਕੋਲ ਅੰਤਰ–ਰਾਸ਼ਟਰੀ ਖੇਡ ਆਯੋਜਨਾਂ ਦੀ ਮੇਜ਼ਬਾਨੀ ਦੇ ਵਸੀਲੇ ਅਤੇ ਬੁਨਿਆਦੀ ਢਾਂਚਾ ਹੈ। ਉਹਨਾਂ ਨੇ ਫੀਫਾ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ– ਅਸੀਂ ਭਵਿੱਖ ਵਿੱਚ ਓਲੰਪਿਕ ਦੀ ਮੇਜ਼ਬਾਨੀ ਦਾ ਦਾਅਵਾ ਵੀ ਕਰ ਸਕਦੇ ਹਨ। ਇਹ ਅਫ਼ਰੀਕਾ ਲਈ ਅਹਿਮ ਹੇਵੇਗਾ। ਜ਼ਿਕਰਯੋਗ ਹੈ ਕਿ ਓਲੰਪਿਕ ਖੇਡ 2020 ਦੀ ਮੇਜ਼ਬਾਨੀ ਦੀ ਹੋੜ• ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗੀ ਅਤੇ ਜੇਤੂ ਦਾ ਐਲਾਨ 2013 ਵਿੱਚ ਹੋਵੇਗਾ।
|
|
|
ਸਪੇਨ ਬਣਿਆ ਫੁੱਟਬਾਲ ਵਿਸ਼ਵ ਚੈਂਪੀਅਨ |
|
|
ਨੀਦਰਲੈਂਡ ਨੂੰ 1-0 ਨਾਲ ਹਰਾਇਆ
ਆਂਦ੍ਰੇਸ ਨੇ ਕੀਤਾ ਇਕ ਮਾਤਰ ਗੋਲ
ਸੱਚ ਹੋਈ ਪਾਲ ਆਕਟੋਪਸ ਦੀ ਭਵਿੱਖਬਾਣੀ
ਜੋਹਾਨਬਰਗ, 12 ਜੁਲਾਈ ਸਪੇਨ ਫੁੱਟਬਾਲ ਦਾ ਵਿਸ਼ਵ ਚੈਂਪੀਅਨ ਬਣ ਗਿਆ। ਬੀਤੀ ਰਾਤ ਹੋਈ ਖ਼ਿਤਾਬੀ ਟੱਕਰ ਵਿਚ ਉਸ ਨੇ ਨੀਦਰਲੈਂਡ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਸਪੇਨ ਵਿਸ਼ਵ ਕੱਪ ਜਿੱਤਣ ਵਾਲੀ ਅੱਠਵੀਂ ਟੀਮ ਬਣ ਗਈ ਹੈ। ਦੂਸਰੇ ਪਾਸੇ ਨੀਦਰਲੈਂਡ ਦੀ ਟੀਮ ਤੀਸਰੀ ਵਾਰੀ ਫਾਈਨਲ ਵਿਚ ਖੇਡੀ, ਪਰ ਇਸ ਵਾਰ ਵੀ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
|
|
ਅੱਗੇ ਪੜੋ....
|
|
|
ਟੀਮ ਇੰਡੀਆ ਅੱਜ ਜਾਵੇਗੀ ਸ੍ਰੀਲੰਕਾ ਦੌਰੇ 'ਤੇ |
|
ਨਵੀਂ ਦਿੱਲੀ, 8 ਜੁਲਾਈ ਤਿੰਨ ਟੈਸਟ ਮੈਚਾਂ ਅਤੇ ਇਕ ਤ੍ਰਿਕੋਣੀ ਲੜੀ ਲਈ ਟੀਮ ਇੰਡੀਆ ਸ਼ੁੱਕਰਵਾਰ ਨੂੰ ਸ੍ਰੀਲੰਕਾ ਲਈ ਰਵਾਨਾ ਹੋ ਰਹੀ ਹੈ। ਇਸ ਟੀਮ ਨਾਲ ਨਵ ਵਿਆਹੇ ਮਹਿੰਦਰ ਸਿੰਘ ਧੋਨੀ ਨਹੀਂ ਜਾਣਗੇ, ਉਹ ਕੁਝ ਦਿਨ ਬਾਅਦ ਸ੍ਰੀਲੰਕਾ ਪਹੁੰਚਣਗੇ। ਇਸ ਟੀਮ ਵਿਚ ਜ਼ਖ਼ਮੀ ਜ਼ਹੀਰ ਖਾਨ ਦੀ ਥਾਂ ਅਭਿਮਨਿਊ ਮਿਥੁਨ ਨੂੰ ਸ਼ਾਮਿਲ ਕੀਤਾ ਗਿਆ ਹੈ।
|
|
ਅੱਗੇ ਪੜੋ....
|
|
|
ਫਾਈਨਲ 'ਚ ਸਪੇਨ ਤੇ ਨੀਦਰਲੈਂਡ ਵਿਚਾਲੇ ਹੋਵੇਗੀ ਟੱਕਰ |
|
ਜੋਹਾਨਸਬਰਗ:8,ਜੁਲਾਈ ( ਏਜੰਸੀ ਰਾਹੀ) –ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਹੁਣ ਸਪੇਨ ਅਤੇ ਨੀਦਰਲੈਂਡ ਦੀ ਟੱਕਰ ਹੋਵੇਗੀ। ਬੀਤੀ ਦੇਰ ਰਾਤ ਸੈਮੀਫਾਈਨਲ ਮੁਕਾਬਲੇ ਵਿਚ ਸਪੇਨ ਨੇ ਜਰਮਨੀ ਨੂੰ 1-0 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਨੀਦਰਲੈਂਡ ਨੇ ਸੈਮੀਫਾਈਨਲ ਮੁਕਾਬਲੇ ਵਿਚ ਉਰੂਗਵੇ ਨੂੰ 3-2 ਨਾਲ ਹਰਾਇਆ ਸੀ। ਹੁਣ 11 ਜੁਲਾਈ ਨੂੰ ਇਨ੍ਹਾਂ ਦੋਨਾਂ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ।
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 Next > End >>
|
| Results 1 - 9 of 60 |