|
ਸਿੱਖ ਫੈਡਰੇਸ਼ਨ ਭਿੰਡਰਾਂਵਾਲਿਆਂ ਨੇ ਖਾਲਸਾ ਪੰਥ ਅੱਗੇ ਏਕਤਾ ਦਾ ਨਾਅਰਾ ਲਾਇਆ |
|
|
Tuesday, 07 February 2012 |
 ਅਸੀਂ ਦਮਦਮੀ ਟਕਸਾਲ ਅਜਨਾਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਸਿੱਖ ਫੈਡਰੇਸ਼ਨ ਭਿੰਡਰਾਂਵਾਲਾ, ਗੁਰਮਤਿ ਵਿਦਿਆਲਾ, ਦਮਦਮੀ ਟਕਸਾਲ ਵਣਚੜ੍ਹੀ ਵਲੋਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਦੀਆਂ ਸੁੱਟੀਆਂ ਬੁਰਕੀਆਂ ਬੁੱਚਣ ਵਾਲੇ ਨਹੀਂ, ਸਗੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਹਾਂ । ਜਿਹੜੇ ਲੋਕ ਅੱਜ ਸਾਡੇ 'ਤੇ ਦੋਸ਼ ਲਗਾ ਰਹੇ ਹਨ ਉਨ੍ਹਾਂ ਦੇ ਆਕਾ ਕਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਜਨਮ ਮਰਨ ਦੀਆਂ ਕਸਮਾਂ ਖਾ ਕੇ ਜੂਨ ੮੪ ਦੇ ਘੱਲੂਘਾਰੇ ਸਮੇਂ ਬਾਹਵਾਂ ਖੜ੍ਹੀਆਂ ਕਰ ਕੇ ਬਾਹਰ ਆ ਗਏ ਸਨ ਅਤੇ ਪੂਰੀ ਸਿੱਖ ਕੌਮ ਜਾਣਦੀ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਿਚ ਕਿਨ੍ਹਾਂ ਲੋਕਾਂ ਦਾ ਹੱਥ ਸੀ ।ਜਿਹੜਾ ਦੋਸ਼ ਸ਼੍ਰੋਮਣੀ ਕਮੇਟੀ ਦੇ ਸਕੱਤਰ
|
|
ਅੱਗੇ ਪੜੋ....
|
|
ਨੰਦਗੜ ਵੱਲੋਂ ਡੇਰਾ ਸੱਚਾ ਸੌਦਾ ਦਾ ਰਾਜਨੀਤਕ ਵਿੰਗ ਬੰਦ ਕਰਾਉਣ ਦੀ ਕੀਤੀ ਮੰਗ ਦਾ ਕੱਲਕੱਤਾ ਵਲੋਂ ਸਮਰਥਨ |
|
|
Tuesday, 07 February 2012 |
 ਅੰਮ੍ਰਿਤਸਰ. 6 ਫਰਵਰੀ :-ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋਂ ਡੇਰਾ ਸੱਚਾ ਸੌਦਾ ਦਾ ਰਾਜਨੀਤਕ ਵਿੰਗ ਬੰਦ ਕਰਾਉਣ ਦੀ ਕੀਤੀ ਗਈ ਮੰਗ ਦਾ ਭਰਪੂਰ ਸਮੱਰਥਨ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਥੇਦਾਰ ਨੰਦਗੜ ਦੇ ਇਸ ਸੁਝਾਅ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਂਝੇ ਤੌਰ ਤੇ ਰਣਨੀਤੀ ਤਿਆਰ ਕਰਨ। ਸ੍ਰ: ਕਲਕੱਤਾ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਵਕਤ ਅਖੌਤੀ ਧਾਰਮਿਕ ਡੇਰਿਆਂ ਦਾ ਇੱਕ ਹੜ ਵਹਿ ਰਿਹਾ ਹੈ ਅਤੇ ਇੰਨਾਂ ਡੇਰਿਆਂ ਦੇ ਆਪੂੰ ਬਣੇ ਮੁੱਖੀ ਪਹਿਲਾਂ ਤਾਂ ਸਧਾਰਨ ਲੋਕਾਂ ਨੂੰ ਧਰਮ ਮਾਰਗ ਤੇ ਤੋਰਨ ਦੇ ਨਾਮ ਤੇ ਵਰਗਲਾਉਂਦੇ ਹਨ ਅਤੇ ਫਿਰ ਆਪਣੇ ਸੌੜੇ ਹਿੱਤਾਂ ਲਈ ਰਾਜਨੀਤਕ
|
|
ਅੱਗੇ ਪੜੋ....
|
|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ |
|
|
Tuesday, 07 February 2012 |
 ਅੰਮ੍ਰਿਤਸਰ.07 ਫਰਵਰੀ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਭਾਈ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ
|
|
ਅੱਗੇ ਪੜੋ....
|
|
ਰੋਜ਼ੀ ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋਏ ਦਿਲਬਾਗ ਸਿੰਘ ਦੀ ਪੈਰਿਸ ਵਿੱਚ ਅਚਾਨਕ ਮੌਤ। |
|
|
Tuesday, 07 February 2012 |
|
ਪੈਰਿਸ .( ਸੰਧੂ ):- ਕੱਲ ਇਸ ਪੱਤਰਕਾਰ ਨੂੰ ਉਦਾਸੀ ਭਰੇ ਚਿਹਰੇ ਵਾਲੇ ਉਹਨਾਂ ਚਾਰ ਲੜਕਿਆਂ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਪਿੰਡ ਧਾਲੀਵਾਲ, ਤਹਿਸੀਲ ਨਕੋਦਰ,ਜਿਲ੍ਹਾ ਜਲੰਧਰ ਦਾ ਦਲਬਾਗ ਸਿੰਘ ਸ/ੋਸ. ਸੁੱਚਾ ਸਿੰਘ ਦਾ ਲੜਕਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ।ਉਹਨਾਂ ਦੇ ਦੱਸਣ ਮੁਤਾਬਕ ਉਹ ਪਿਛਲੇ ਹਫਤੇ ਜਦੋਂ ਕੰਮ ਤੋਂ ਆਕੇ ਬਾਥਰੂਮ ਵਿੱਚ ਨਹਾਉਣ ਧੋਣ ਲਈ ਗਿਆ,ਤਾਂ ਉਥੇ ਦਿੱਲ ਦਾ ਦੌਰਾ ਪੈ ਜਾਣ ਕਾਰਨ ਥਾਏ ਹੀ ਢੇਰੀ ਹੋ ਗਿਆ।ਨੀਮ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੁੰ ਐਮਰਜੈਂਸੀ ਫਸਟ ਏਡ ਰਾਹੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਥੇ ਉਹ ਕੁਝ ਦਿੱਨ ਬੇਹੋਸ਼ੀ ਦੀ
|
|
ਅੱਗੇ ਪੜੋ....
|
|
ਸਿਰਸਾ ਸਾਧ ਵਿਰੁੱਧ ਮੁਕੱਦਮਾ ਲੜਨ ਵਾਲੇ ਰਾਜਿੰਦਰ ਸਿੰਘ ਸਿੱਧੂ ਦੀ ਕਾਨੂੰਨੀ ਮਦਦ ਕਰਨ ਲਈ ਅਖੰਡ ਕੀਰਤਨੀ ਜਥਾ ਯੂ ਕੇ ਵੱਲੋਂ ਪੇਸ਼ਕਸ਼ |
|
|
Tuesday, 07 February 2012 |
ਡਰਬੀ :- ਡੇਰਾ ਸਿਰਸਾ ਸਾਧ ਦੇ ਖਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਸ: ਰਜਿੰਦਰ ਸਿੰਘ ਸਿੱਧੂ ਦੀ ਅਖੰਡ ਕੀਰਤਨੀ ਜਥਾ ਯੂ ਕੇ ਵੱਲੋਂ ਆਰਥਿਕ ਮਦਦ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ । ਇਸ ਸਬੰਧੀ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਰਘਬੀਰ ਸਿੰਘ, ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ, ਕਾਰਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸੰਘੇੜਾ, ਜਨ: ਸਕੱਤਰ ਸ: ਜੋਗਾ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ ਅਤੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ ਨੇ ਸ: ਰਾਜਿੰਦਰ ਸਿੰਘ ਸਿੱਧੂ ਵੱਲੋਂ ਲਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਮੀਤ ਰਾਮ ਰਹੀਮ ਵਿਰੁੱਧ ਇਹ ਮੁਕੱਦਮਾ ਹਰ ਹਾਲਤ ਵਿਚ ਚੱਲਣਾ ਚਾਹੀਦਾ ਹੈ ।ਉਕਤ ਆਗੂਆਂ ਨੇ ਕਿਹਾ ਇਸ ਡੇਰੇ
|
|
ਅੱਗੇ ਪੜੋ....
|
|
|
ਇਤਿਹਾਸਕ ਨਗਰੀ ਚਮਕੌਰ ਸਾਹਿਬ ਸਹੂਲਤਾਂ ਤੋਂ ਸੱਖਣੀ |
|
|
Monday, 06 February 2012 |
ਚਮਕੌਰ ਸਾਹਿਬ. 6 ਫਰਵਰੀ :-ਚਮਕੌਰ ਸਾਹਿਬ ਉਹ ਇਤਿਹਾਸਕ ਨਗਰੀ ਹੈ ਜਿੱਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਕਦਮ ਤਾਂ ਪਏ ਹੀ ਹਨ ਉੱਥੇ ਉਨ੍ਹਾਂ ਦੇ ਦੋ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ, ਤਿੰਨ ਪਿਆਰਿਆਂ ਤੇ 40 ਸਿੰਘਾਂ ਦਾ ਪਵਿੱਤਰ ਖੂਨ ਵੀ ਡੁੱਲਿ੍ਹਆ ਹੋਇਆ ਹੈ। ਇਸੇ ਅਸਥਾਨ ‘ਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸਾਜੇ ਸਿੰਘਾਂ ਦਾ ਗੜ੍ਹੀ ਛੱਡ ਕੇ ਚਲੇ ਜਾਣ ਵਾਲਾ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਪੰਚਾਇਤੀ ਰਾਜ ਦੀ ਬੁਨਿਆਦ ਰੱਖੀ ਸੀ। ਇਸ ਧਰਤੀ ‘ਤੇ ਸ਼ਹੀਦਾਂ ਦੀ ਯਾਦ ਵਿੱਚ ਦੋ ਸਾਲਾਨਾ ਸ਼ਹੀਦੀ ਜੋੜ ਮੇਲਿਆਂ ਸਮੇਂ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਇੱਥੇ ਪੁੱਜ ਕੇ ਨਤਮਸਤਕ ਹੁੰਦੇ ਹਨ। ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਨਗਰੀ ਦੇ ਵਿਕਾਸ ਤੇ ਸੁੰਦਰਤਾ ਵੱਲ
|
|
ਅੱਗੇ ਪੜੋ....
|
|
|
|